ਸੈਕਸ ਦੇ ਦੌਰਾਨ ਔਰਤਾਂ ਨੂੰ ਸੰਤੁਸ਼ਟ ਕਰਨਾ ਆਦਮੀਆਂ ਲਈ ਥੋੜਾ ਮੁਸ਼ਕਿਲ ਹੁੰਦਾ ਹੈ. ਹਰ ਔਰਤ ਦੀ ਚਰਮ ਸੁੱਖ ਦੀ ਪ੍ਰਾਪਤੀ ਇੱਕੋ ਤਰਾਂ ਨਹੀਂ ਹੁੰਦੀ. ਹਰ ਇੱਕ ਔਰਤ ਦਾ ਚਰਮ ਸੁੱਖ ਦਾ ਅਨੁਭਵ ਅਲੱਗ ਅੱਲਗ ਹੁੰਦਾ ਹੈ. ਜਿਸਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ.
ਚਰਮਸੁੱਖ ਦੇ ਸਮੇਂ ਔਰਤ ਦੀ ਯੋਨੀ ਦੁਆਰ, ਗੁਦਾਪੇਸ਼ੀ, ਕਲਿਸਟੋਰਿਸ ਅਤੇ ਯੂਟਿਰਸ (ਗਰਭਸ਼ਅ) ਦੇ ਨੇੜੇ ਦੀਆਂ ਪੇਸ਼ੀਆਂ ਫੈਲਣ ਅਤੇ ਸੁੰਘੜਣ ਲੱਗਦੀਆਂ ਹਨ. ਕਦੇ ਕਦੇ ਇਹ ਪੰਜੇ ਪੇਸ਼ੀਆਂ ਇਕੱਠੀਆਂ ਹੀ ਗਤੀਸ਼ੀਲ ਹੋ ਜਾਂਦੀਆਂ ਹਨ ਅਤੇ ਔਰਤ ਦੇ ਆਨੰਦ ਦੀ ਕੋਈ ਸੀਮਾ ਨਹੀਂ ਰਹਿੰਦੀ. ਉੱਥੇ ਬਹੁਤ ਸਾਰੀ ਐਸੀਆਂ ਔਰਤਾਂ ਵੀ ਹਨ ਜੋ ਇਹ ਫੀਲ ਕਰਦੀਆਂ ਹਨ ਕਿ ਉਹਨਾਂ ਯੂਟਿਰਸ (ਗਰਭਸ਼ਅ) ਇੱਕ ਵਾਰ ਖੁਲਦਾ ਹੈ ਅਤੇ ਫਿਰ ਬੰਦ ਹੋ ਜਾਂਦਾ ਹੈ. ਇਸ ਦੌਰਾਨ ਕਈ ਔਰਤਾਂ ਦੇ ਮੂੰਹ ਵਿੱਚੋਂ ਸਿਸਕਾਰੀਆਂ ਨਿਕਲਣ ਲੱਗਦੀਆਂ ਹਨ ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਚਰਮ ਸੀਮਾ ਤੱਕ ਪਹੁੰਚ ਗਈਆਂ ਹਨ. ਉੱਥੇ ਕੁੱਝ ਇਸਤਰੀਆਂ ਦੇ ਯੋਨੀ ਪ੍ਰਵੇਸ਼, ਗੁੱਦਾ ਤੋ ਲੈ ਕਿ ਨਾਭੀ ਤੱਕ ਸੁਰਸੁਰਾਹਟ ਦੀਆਂ ਤਰੰਗਾਂ ਉਠਣ ਲੱਗਦੀਆਂ ਹਨ ਅਤੇ ਕਈ ਵਾਰ ਜਾਂਘਾਂ ਤੱਕ ਚਲੀਆਂ ਜਾਂਦੀਆਂ ਹਨ. ਉਸ ਸਮੇਂ ਔਰਤ ਦੇ ਚਰਮ ਆਨੰਦ ਦਾ ਕੋਈ ਟਿਕਾਣਾ ਨਹੀਂ ਰਹਿੰਦਾ. ਕੁੱਝ ਔਰਤਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਯੋਨੀ ਅੰਦਰ ਗੁਬਾਰੇ ਫੁੱਟ ਰਹੇ ਹਨ, ਇਹ ਯੋਨੀ ਦੇ ਅੰਦਰ ਤੀਵਰ ਹਲਚਲ ਦਾ ਸੰਕੇਤ ਹੈ, ਜੋ ਅੋਰਤ ਨੂੰ ਚਰਮ ਸੁੱਖ ਨਾਲ ਭਰ ਦਿੰਦਾ ਹੈ.