
ਸੈਕਸ ਰਿਲੇਸ਼ਨ ਦੌਰਾਨ ਔਰਤਾਂ ਆਪਣੇ ਪਾਰਟਨਰ ਤੋਂ ਕੀ ਚਾਹੁੰਦੀਆਂ ਹਨ ਇਸ ਨੂੰ ਬਹੁਤ ਹੀ ਘੱਟ ਲੋਕ ਸਮਝ ਸਕੇ ਹਨ, ਹਰ ਇੱਕ ਆਦਮੀ ਦੇ ਮਨ ਵਿੱਚ ਇਹ ਜਾਣਨ ਦੀ ਉਤਸੁਕਤਾ ਬਣੀ ਰਹਿੰਦੀ ਹੈ ਕਿ ਔਰਤਾਂ ਕਿਸ ਤਰਾਂ ਦੇ ਸੈਕਸ ਨਾਲ ਖੁਸ਼ ਹੁੰਦੀਆਂ ਹਨ ਤੇ ਕਿਸ ਤਰਾਂ ਦਾ ਸੈਕਸ ਚਾਹੁੰਦੀਆਂ ਹਨ. ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ.
ਹਾਲ ਹੀ ਵਿੱਚ ਜਰਮਨੀ ਵਿੱਚ ਹੋਏ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਸਿਰਫ ਆਦਮੀ ਹੀ ਸੰਯੋਗਵਸ਼ (ਅਚਾਨਕ) ਹੋਣ ਵਾਲੇ ਸੈਕਸ ਵਿੱਚ ਰੁਚੀ ਨਹੀਂ ਰੱਖਦੇ, ਔਰਤਾਂ ਵੀ ਇਸ ਮਾਮਲੇ ਵਿੱਚ ਆਦਮੀਆਂ ਤੋਂ ਕਦਮ ਅੱਗੇ ਹਨ. ਔਰਤਾਂ ਵੀ ਅਣਜਾਣ ਲੋਕਾਂ ਨਾਲ ਸੈਕਸ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ. ਇਸ ਸਰਵੇ ਵਿੱਚ ਲੱਗਭੱਗ ਸੱਠ ਆਨਲਾਈਨ ਡੇਟਿੰਗ ਵੈਬਸਾਈਟਸ ਦਾ ਡਾਟਾ ਸਾਹਮਣੇ ਰੱਖਿਆ ਗਿਆ ਅਤੇ ਪਤਾ ਚੱਲਿਆ ਕਿ ਔਰਤਾਂ ਵੀ ਇਹਨਾਂ ਵੈਬਸਾਈਟਸ ਤੇ ਜਾਕੇ ਅਣਜਾਣ ਲੋਕਾਂ ਨਾਲ ਸੈਕਸ ਕਰਨ ਵਿੱਚ ਦਿਲਚਸਪੀ ਰੱਖਦੀਆਂ ਹਨ. ਖੈਰ ਭਾਰਤ ਵਿੱਚ ਅਜਿਹਾ ਕੁੱਝ ਜਿਆਦਾ ਨਹੀਂ ਹੈ ਪਰ ਬਾਹਰਲੇ ਦੇਸ਼ਾ ਇਹਨਾਂ ਵੈਬਸਾਈਟ ਤੇ ਅਜਿਹੇ ਯੂਸਰਾਂ (ਆਦਮੀ ਅਤੇ ਔਰਤਾਂ) ਦੇ ਹੜ ਆਉਂਦੇ ਹਨ.