
ਲੋਕ ਹਮੇਸ਼ਾ ਆਪਣੇ ਆਪ ਨੂੰ ਕਾ.ਲਾ ਹੋਣ ਤੋਂ ਬਚਾਉਣ ਲਈ ਆਪਣੇ ਸ਼ਰੀਰ ਨੂੰ ਢੱਕ ਕੇ ਰੱਖਦੇ ਹਨ. ਪਰ ਤੁਸੀਂ ਕਦੇ ਗੋਰ ਕੀਤਾ ਹੈ ਕਿ ਇੰਨਸਾਨ ਦਾ ਪ੍ਰਾਈਵੇਟ ਪਾਰਟ ਹਮੇਸ਼ਾ ਢੱਕਿਆ ਰਹਿਣ ਦੇ ਬਾਵਜੂਦ ਵੀ ਕਾਲਾ ਮਤਲਬ ਸਾਡੇ ਸ਼ਰੀਰ ਦੇ ਰੰਗ ਨਾਲੋਂ ਜਿਆਦਾ ਗਹਿਰਾ ਹੁੰਦਾ ਹੈ. ਆਓ ਅੱਗੇ ਤੁਹਾਨੁੰ ਦੱਸਦੇ ਹਾਂ ਕਿ ਲੜਕੀ ਦੀ ਯੋ.ਨੀ ਕਾਲੀ ਕਿਉਂ ਹੁੰਦੀ ਹੈ.
ਪ੍ਰਾਈਵੇਟ ਪਾਰਟਸ ਦਾ ਰੰਗ ਗਹਿਰਾ ਹੋਣ ਦਾ ਮੁੱਖ ਕਾਰਨ ਹੈ ਪਸੀਨਾ. ਸ਼ਰੀਰ ਦੇ ਤਾਪਮਾਨ ਨੂੰ ਬਰਾਬਰ ਕਰਨ ਲਈ ਸਾਡੇ ਸ਼ਰੀਰ ਵਿੱਚੋ ਪਸੀਨਾ ਨਿਕਲਦਾ ਹੈ. ਸਾਡੇ ਪ੍ਰਾਈਵੇਟ ਪਾਰਟ ਜਿਆਦਾ ਢਕਿਆ ਹੋਣ ਕਰਕੇ ਇੱਸ ਜਗ੍ਹਾ ਤੇ ਹਵਾ ਨਹੀ ਪਹੁੰਚਦੀ ਅਤੇ ਇੱਥੇ ਨਮੀ ਬਣੀ ਰਹਿੰਦੀ ਹੈ. ਅਤੇ ਹਰ ਟਾਈਮ ਇੰਨਸਾਨ ਪਸੀਨੇ ਨੂੰ ਸਾਫ ਨਹੀਂ ਕਰ ਸਕਦਾ. ਸਿਰਫ ਨਹਾਉਂਦੇ ਟਾਈਮ ਹੀ ਇਹ ਪਸੀਨਾ ਸਾਫ ਹੁੰਦਾ ਹੈ. ਇਹੀ ਕਾਰਨ ਹੈ ਕਿ ਇਹਨਾਂ ਅੰਗਾਂ ਦਾ ਰੰਗ ਗਹਿਰਾ ਹੋਣ ਲੱਗਦਾ ਹੈ.