
ਜਿਆਦਾਤਰ ਲੋਕਾਂ ਨੂੰ ਸੈਕਸ ਦਾ ਅਸਲੀ ਮਤਲਬ ਪਤਾ ਨਹੀਂ ਹੁੰਦਾ ਉਹ ਸਿਰਫ ਲਿੰਗ ਨੂੰ ਯੋਨੀ ਵਿੱਚ ਪ੍ਰਵੇਸ਼ ਕਰਨ ਨੂੰ ਹੀ ਸੈਕਸ ਸਲਝਦੇ ਹਨ. ਪਰ ੳਜਿਹਾ ਨਹੀਂ ਹੈ ਸਹੀ ਸੈਕਸ ਉਹੀ ਹੈ ਜਿਸ ਵਿੱਚ ਦੋਵੇਂ ਪਾਰਟਨਰ ਇੱਕ ਦੂਜੇ ਦੀਆਂ ਜਰੂਰਤਾਂ ਅਤੇ ਇਛਾਵਾਂ ਨੂੰ ਸਮਝਣ. ਇਸ ਲਈ ਅਸੀਂ ਤੁਹਾਨੂੰ ਲੜਕੀਆਂ ਦੀਆਂ ਕੁਝ ਅਜਿਹੀਆਂ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ ਜਿਹਨਾਂ ਨੂੰ ਸੈਕਸ ਦੌਰਾਨ ਭੁੱਲ ਕੇ ਵੀ ਨਹੀਂ ਛੂਹਣਾ ਚਾਹੀਦਾ.
ਸਭ ਤੋਂ ਪਹਿਲੀ ਚੀਜ ਹੈ ਨਿਪਲਸ: ਜੇਕਰ ਔਰਤ ਦੇ ਪੀਰੀਅਡਸ (ਮੈਨਸਟਰੂਅੇਸ਼ਨ) ਚੱਲ ਰਹੇ ਹਨ ਜਾਂ ਫਿਰ ਔਰਤ ਬ੍ਰੈਸਟਫਿਡਿੰਗ (ਬੱਚੇ ਨੂੰ ਦੁਧ ਪਿਆਉਣਾ) ਤਾਂ ਸੈਕਸ ਦੌਰਾਨ ਉਸਦੇ ਨਿਪਲਸ ਨੂੰ ਟੱਚ ਜਾਂ ਪਿੰਚ ਕਰਨ ਤੋਂ ਪਰਹੇਜ ਕਰੋ ਕਿਉਂਕਿ ਇਸ ਨਾਲ ਔਰਤ ਨੂੰ ਬਹੁਤ ਦਰਦ ਹੁੰਦਾ ਹੈ.
ਦੂਜਾ ਹੈ ਵਾਲ: ਸ਼ਾਇਦ ਤੁਹਾਨੂੰ ਇਹ ਸੁਣਨ ਵਿੱਚ ਅਜੀਬ ਲੱਗੇ ਪਰ ਔਰਤ ਨਹੀਂ ਚਾਹੁੰਦੀ ਕਿ ਸੈਕਸ ਦੌਰਾਨ ਉਸਦਾ ਪਾਰਟਨਰ ਉਸਦੇ ਵਾਲਾਂ ਨੂੰ ਖਿੱਚੇ ਜਾਂ ਉਹਨਾਂ ਨੂੰ ਟਾਈਟ ਬੰਨਣ ਦੀ ਕੋਸ਼ਿਸ਼ ਕਰੇ ਕਿਉਂਕਿ ਇਸ ਨਾਲ ਵੀ ਔਰਤ ਨੂੰ ਦਰਦ ਹੁੰਦਾ ਹੈ ਅਤੇ ਸੈਕਸ ਪ੍ਰਤੀ ਉਸਦੀ ਉਤੇਜਨਾ ਘੱਟਦੀ ਹੈ.
ਤੀਜੀ ਹੈ ਪੈਰ: ਇੱਕ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਔਰਤਾਂ ਜੁਰਾਬਾਂ (ਮੋਜੇ) ਪਾ ਕੇ ਸੈਕਸ ਕਰਦੀਆਂ ਹਨ ਤਾਂ ਉਹ ਜਲਦੀ ਚਰਮ ਸੀਮਾ ਤੱਕ ਪਹੁੰਚਦੀਆਂ ਹਨ. ਇਸ ਲਈ ਜੇਕਰ ਔਰਤ ਸੈਕਸ ਦੌਰਾਨ ਸੌਕਸ ਪਾ ਕੇ ਸੈਕਸ ਕਰਦੀ ਹੈ ਤਾਂ ਉਸਦੇ ਪੈਰਾ ਨੂੰ ਟੱਚ ਨਾਂ ਕਰੋ.