Contact Us
Admin 15.03.19 11.26 AM 238876
ਕੀ ਸੈਕਸ ਦੌਰਾਨ ਔਰਤਾਂ ਦਾ ਵੀ ਵੀਰਜ ਨਿਕਲਦਾ ਹੈ ਜਾਣੋ ਸੱਚਾਈ

ਸੈਕਸ ਦੇ ਦੌਰਾਨ ਔਰਤਾਂ ਦਾ ਇਜੈਕੂਲੇਟ ਹੋਣਾ (ਵੀਰਜ ਨਿਕਲਣਾ) ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਨਾਂ ਤਾਂ ਲੋਕ ਬਹੁਤਾ ਸੋਚਦੇ ਹਨ ਅਤੇ ਨਾਂ ਹੀ ਇਸ ਬਾਰੇ ਜਿਆਦਾ ਗੱਲ ਕਰਦੇ ਹਨ. ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ.

ਜੇਕਰ ਸਾਇੰਸ ਦੀ ਗੱਲ ਕਰੀਏ ਤਾਂ ਸਾਇੰਸ ਵੀ ਇਸ ਬਾਰੇ ਕੁੱਝ ਜਿਆਦਾ ਨਹੀਂ ਸਮਝ ਸਕੀ. ਪਰ ਉਥੇ ਸਾਇੰਸ ਨੇ ਇਹ ਗੱਲ ਵੀ ਕਹੀ ਹੈ ਕਿ ਹਾਂ, ਸੈਕਸ ਦੌਰਾਨ ਔਰਤਾਂ ਵੀ ਇਜੈਕੂਲੇਟ ਹੁੰਦੀਆਂ ਹਨ. ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ. 1. ਸਕੂਅਰਟ ਫਲੂਡ 2. ਇਜੈਕੂਲੇਟ ਫਲੂਡ. ਪਹਿਲੀ ਕਿਸਮ ਵਿੱਚ ਸੈਕਸ ਦੌਰਾਨ ਜੋ ਚੀਜ ਔਰਤਾਂ ਦੀ ਯੋਨੀ ਵਿੱਚੋਂ ਨਿਕਲਦੀ ਹੈ ਉਸਦਾ ਕੋਈ ਕਲਰ ਨਹੀਂ ਹੁੰਦਾ ਉਹ ਪਾਣੀ ਦੀ ਤਰਾਂ ਹੁੰਦੀ ਹੈ ਅਤੇ ਕਾਫੀ ਮਾਤਰਾ ਵਿੱਚ ਹੁੰਦੀ ਹੈ. ਦੂਜੀ ਕਿਸਮ ਵਿੱਚ ਜੋ ਚੀਜ ਨਿਕਲਦੀ ਹੈ ਉਹ ਆਦਮੀ ਦੇ ਵੀਰਜ ਵਾਂਗ ਹੁੰਦੀ ਹੈ ਅਤੇ ਘੱਟ ਮਾਤਰਾ ਵਿੱਚ ਹੁੰਦੀ ਹੈ.

ਲੱਗਭੱਗ 10-50% ਔਰਤਾਂ ਸੈਕਸ ਦੌਰਾਨ ਇਜੈਕੂਲੇਟ ਹੁੰਦੀਆਂ ਹਨ. ਇਸ ਲਈ ਹਰ ਔਰਤ ਨੂੰ ਸੈਕਸ ਦੌਰਾਨ ਇਸ ਦਾ ਅਹਿਸਾਸ ਨਹੀਂ ਹੁੰਦਾ. ਪਰ ਜਿਹੜੀਆਂ ਅੋਰਤਾਂ ਇਜੈਕੂਲੇਟ ਹੁੰਦੀਆਂ ਹਨ ਉਹਨਾਂ ਦੇ ਇਸ ਫਲੂਡ ਦੀ ਮਾਤਰਾ 28 ਗ੍ਰਾਮ ਤੱਕ ਹੋ ਸਕਦੀ ਹੈ. ਇਸ ਲਈ ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ. ਹਾਂ, ਔਰਤਾਂ ਵੀ ਸੈਕਸ ਦੌਰਾਨ ਇਜੈਕੂਲੇਟ ਹੁੰਦੀਆਂ ਹਨ ਪਰ ਹਰ ਇੱਕ ਔਰਤ ਇਜੈਕੂਲੇਟ ਨਹੀਂ ਹੁੰਦੀ ਜਾਂ ਫਿਰ ਉਹਨਾਂ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ.