Contact Us
Admin 17.12.24 07.11 PM 35970
ਜਾਣੋ ਇੱਕ ਵਾਰ ਕਰਨ ਤੋਂ ਬਾਅਦ ਲੜਕੀ ਕਿੰਨੇ ਮਿੰਟ ਬਾਅਦ ਦੁਬਾਰਾ ਤਿਆਰ ਹੋ ਜਾਂਦੀ ਹੈ

ਚਾਹੇ ਆਦਮੀ ਹੋਵੇ ਜਾਂ ਔਰਤ ਜਦੋਂ ਇੱਕ ਵਾਰ ਚ.ਰ.ਮ ਸੁੱ.ਖ ਦੀ ਪ੍ਰਾਪਤੀ ਕਰ ਲੈਂਦੇ ਹਨ, ਤਾਂ ਦੁਬਾਰਾ ਸੰ.ਬੰ.ਧ ਲਈ ਤਿਆਰ ਹੋਣ ਲਈ ਕੁੱਝ ਸਮਾਂ ਲੈਂਦੇ ਹਨ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਔਰਤਾਂ ਇੱਕ ਵਾਰ ਕਰਨ ਤੋਂ ਬਾਅਦ ਕਿੰਨੇ ਸਮੇਂ ਬਾਅਦ ਦੁਬਾਰਾ ਤਿਆਰ ਹੋ ਜਾਂਦੀਆਂ ਹਨ. ਜੋ ਕਿ ਹੇਠ ਲਿਖੇ ਅਨੁਸਾਰ ਹੈ.

ਇੱਕ ਵਾਰ ਸੰ.ਬੰ.ਧ ਤੋਂ ਬਾਅਦ ਦੁਬਾਰਾ ਤਿਆਰ ਹੋਣ ਨੂੰ ਰੀਫਰੈ.ਕਟਰੀ ਸਮਾਂ (ਪੀਰੀਅਡ) ਕਹਿੰਦੇ ਹਨ. ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਇਹ ਟਾਈਮ ਆਦਮੀਆਂ ਦੇ ਮੁਕਾਬਲੇ ਘੱਟ ਹੁੰਦਾ ਹੈ. ਓਹ ਇੱਕ ਵਾਰ ਕਰਨ ਤੋਂ ਬਾਅਦ ਦੁਬਾਰਾ ਸੰ.ਬੰ.ਧ ਲਈ ਜਲਦੀ ਤਿਆਰ ਹੋ ਜਾਂਦੀਆਂ ਹਨ. ਕਈ ਵਾਰ ਤਾਂ ਔਰਤਾਂ ਵਿੱਚ ਇਹ ਸਮਾਂ (ਪੀਰੀਅਡ) ਬਿਲਕੁੱਲ ਵੀ ਨਹੀਂ ਹੁੰਦਾ. ਓਹ ਓਸੇ ਟਾਈਮ ਹੀ ਦੁਬਾਰਾ ਸੰ.ਬੰ.ਧ ਲਈ ਤਿਆਰ ਹੋ ਜਾਂਦੀਆਂ ਹਨ. ਪਰ ਕਈ ਵਾਰ ਇਹ ਸਮਾਂ ਕੁੱਝ ਸੈਕਿੰਡ ਜਾਂ ਮਿੰਟ ਦਾ ਹੋ ਸਕਦਾ ਹੈ. ਓਥੇ ਹੀ ਆਦਮੀਆਂ ਵਿੱਚ ਇਹ ਸਮਾਂ ਜਿਆਦਾ ਹੁੰਦਾ ਹੈ ਜੋ ਕਿ ਕੁੱਝ ਮਿੰਟ ਤੋਂ ਕੁੱਝ ਘੰਟਿਆਂ ਤੱਕ ਹੋ ਸਕਦਾ ਹੈ.