Contact Us
Admin 27.06.24 07.44 AM 1101848
ਲੜਕੀ ਨੇ ਦੱਸਿਆ ਮੇਰੀ ਸੱਸ ਰਾਤ ਨੂੰ ਮੇਰੇ ਕੱਪੜੇ ਲਾਹ ਕੇ ਬਣਾਉਂਦੀ ਸੀ ਸੰਬੰਧ ਪਤੀ ਨੂੰ ਨਹੀਂ ਹੋਣ ਦਿੰਦੀ ਸੀ ਨੇੜੇ

ਲੜਕੀ ਨੇ ਆਪਣੀ ਸੱਸ ਉੱਪਰ ਗੰਭੀਰ ਇਲਜਾਮ ਲਗਾਏ ਹਨ ਲੜਕੀ ਨੇ ਦੱਸਿਆ ਕਿ ਉਸਦੀ ਸੱਸ ਉਸਨੂੰ ਪੂਰੇ ਕੱਪੜੇ ਵੀ ਨਹੀਂ ਪਾਉਣ ਦਿੰਦੀ ਸੀ. ਸਾਰਾ ਦਿਨ ਸਿਰਫ ਅੰਦਰੂਨੀ ਕੱਪੜਿਆਂ ਵਿੱਚ ਰੱਖਦੀ ਸੀ. ਅਤੇ ਰਾਤ ਨੂੰ ਉਸ ਨਾਲ.

ਸਮ.ਲਿੰਗੀ ਸੰਬੰਧ ਵੀ ਬਣਾਉਂਦੀ ਸੀ ਅਤੇ ਉਸਦੇ ਪਤੀ ਨੂੰ ਉਸਦੇ ਨੇੜੇ ਵੀ ਨਹੀਂ ਹੋਣ ਦਿੰਦੀ ਸੀ. ਉਸਦਾ ਪਤੀ ਲੜਕੀ ਉੱਪਰ ਸ਼ੱਕ ਕਰਦਾ ਸੀ. ਲੜਕੀ ਨੇ ਪਰਿਵਾਰ ਉੱਪਰ ਕੁੱਟਮਾਰ, ਜਿ.ਨ.ਸੀ ਸ਼ੋਸ਼ਣ ਅਤੇ ਦਾਜ ਦੇ ਇਲਜਾਮ ਵੀ ਲਗਾਏ ਹਨ. ਲੜਕੀ ਨੇ ਪੁਲਿਸ ਰਿਪੋਰਟ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਹੈ. ਇਹ ਘਟਨਾ ਆਗਰਾ ਦੀ ਹੈ.