Contact Us
Admin 14.09.24 07.32 PM 677600
ਛੱਬੀ ਸਾਲ ਦੀ ਟੀਚਰ ਸੋਲ੍ਹਾਂ ਸਾਲ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸੰ.ਬੰ.ਧ, ਤੇ ਬਾਕੀ ਮੁੰਡੇ ਦਿੰਦੇ ਸੀ ਪਹਿਰਾ

ਛੱਬੀ ਸਾਲ ਦੀ ਇਸ ਟੀਚਰ ਦਾ ਤਲਾਕ ਹੋ ਚੁੱਕਿਆ ਸੀ, ਇਸ ਲਈ ਉਸਨੇ ਸੋਲਾਂ ਸਾਲ ਦੇ ਬੱਚੇ ਨਾਲ ਧੱਕੇ ਨਾਲ ਸੰਬੰਧ ਬਣਾਏ. ਅਤੇ ਇਹ ਵੀ ਦੱਸਿਆ ਜਾਦਾਂ ਹੈ ਕਿ ਟੀਚਰ ਨੇ ਉਸ ਬੱਚੇ ਨਾਲ ਸੜਕ ਤੇ ਵੀ ਸੰ.ਬੰ.ਧ ਬਣਾਏ. ਮਾਮਲਾ ਇਸ ਤਰਾਂ ਸੀ ਕਿ.

ਇਸ ਟੀਚਰ ਤੇ ਦੋਸ਼ ਲੱਗੇ ਹਨ ਕਿ ਇਹ ਜਦੋਂ ਉਸ ਵਿਦਿਆਰਥੀ ਨਾਲ ਸੰ.ਬੰ.ਧ ਬਣਾਉਂਦੀ ਦੀ ਤਾਂ ਬਾਕੀ ਬੱਚਿਆਂ ਨੂੰ ਨਿਗਰਾਨੀ ਲਈ ਬਾਹਰ ਖੜਾ ਕਰ ਦਿੰਦੀ ਸੀ. ਇਸ ਤੋਂ ਬਾਅਦ ਜਦੋਂ ਇਹ ਟੀਚਰ ਉਸ ਵਿਦਆਰਥੀ ਨਾਲ ਜਬਰਦਸਤੀ ਕਰਨ ਲੱਗ ਗਈ ਤਾਂ ਬੱਚੇ ਨੇ ਆਪਣੇ ਘਰੇ ਦੱਸਿਆ ਅਤੇ ਉਸਦੀ ਫੈਮਿਲੀ ਨੇ ਟੀਚਰ ਉਪਰ ਕੇਸ ਕਰ ਦਿੱਤਾ. ਸਬੂਤ ਵਜੋਂ ਬੱਚੇ ਨੇ ਆਪਣੀ ਪਿੱਠ ਤੇ ਝਰੀਟਾਂ ਵੀ ਦਿਖਾਈਆਂ. ਇਸ ਤੋਂ ਇਲਾਵਾ ਬੱਚੇ ਦੇ ਫੋਨ ਉਤੇ ਟੀਚਰ ਵੱਲੋਂ ਕੀਤੀਆਂ ਅਸ਼.ਲੀਲ ਕਾਲ ਰਿਕਾਰਡਿੰਗ ਵੀ ਕੋਰਟ ਅੱਗੇ ਪੇਸ਼ ਕੀਤੀਆਂ. ਟੀਚਰ ਨੂੰ 11 ਅਕਤੂਬਰ ਨੂੰ ਸਜਾ ਸੁਣਾਈ ਜਾਵੇਗੀ. ਇਹ ਘਟਨਾ ਅਮਰੀਕਾ ਦੀ ਹੈ.