ਇਨਸਾਨੀਅਤ ਨੂੰ ਬੇਹੱਦ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਸਖਸ਼ ਵੱਲੋ ਲੜਕੀ ਨਾਲ ਇੱਕ ਮਹੀਨੇ ਤੱਕ ਲਗਾਤਾਰ ਬਲਾਤ.ਕਾਰ ਕੀਤਾ. 23 ਸਾਲ ਦੀ ਇਸ ਲੜਕੀ ਨਾਲ ਕੀ ਹੋਇਆ ਹੇਠਾਂ ਪੜੋ.
ਪੀੜਤਾ ਨੇ ਦੱਸਿਆ ਕਿ ਇਹ ਆਦਮੀ ਉਸਦੀ ਜਾਇਦਾਦ ਹੜੱਪਣਾ ਚਾਹੁੰਦਾ ਸੀ ਇਸ ਲਈ ਓਹ ਜਬਰਦਸਤੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ. ਇਸ ਲਈ ਓਹ ਉਸ ਨਾਲ ਰੋਜ ਬਲਾਤ.ਕਾਰ ਕਰਦਾ ਸੀ ਤੇ ਕੁੱਟਦਾ ਵੀ ਸੀ ਅਤੇ ਉਸਦੇ ਜਖਮਾਂ ਤੇ ਮਿਰਚਾਂ ਵੀ ਪਾਉਂਦਾ ਸੀ. ਲੜਕੀ ਰੌਲਾ ਨਾ ਪਾ ਸਕੇ ਇਸ ਲਈ ਉਸਨੇ ਲੜਕੀ ਦੇ ਬੁੱਲ੍ਹ ਫੈਵੀਕਵਿੱਕ ਨਾਲ ਸੀਲ ਕਰ ਦਿੱਤੇ. ਲੜਕੀ ਨੇ ਦੱਸਿਆ ਕਿ ਮਹੀਨਾ ਪਹਿਲਾਂ ਉਸਨੂੰ ਜਬਰਦਸਤੀ ਆਪਣੇ ਘਰੇ ਅਗਵਾ ਕਰਕੇ ਲੈ ਗਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ. ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ.