
ਜਦੋ ਵੀ ਕਦੇ ਸੈਕਸ ਲਈ ਆਦਮੀ ਉਤੇਜਤ ਹੁੰਦਾ ਹੈ ਜਾਂ ਫਿਰ ਸੈਕਸ ਬਾਰੇ ਸੋਚਦਾ ਹੈ ਤਾਂ ਜਿਵੇਂ ਹੀ ਉਸਦਾ ਲਿੰਗ ਖੜਾ ਹੁੰਦਾ ਹੈ ਤਾਂ ਉਸਦਾ ਲਿੰਗ ਇੱਕ ਪਾਣੀ ਵਰਗਾ ਪਦਾਰਥ ਜੋ ਕਿ ਇੱਕ ਫਲੂਇਡ ਵਰਗਾ, ਚਿਪਚਿਪਾ ਅਤੇ ਪਾਰਦਰਸੀ ਹੁੰਦਾ ਹੈ ਛੱਡਣ ਲੱਗਦਾ ਹੈ ਕੀ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜੇਕਰ ਨਹੀਂ, ਤਾਂ ਅੱਜ ਅਸੀਂ ਤੁਾਹਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ.
ਇਹ ਇੱਕ ਨੈਚੂਰਲ ਲੁਬਰੀਕੈਂਟ (ਕੁਦਰਤੀ ਚਿਕਨਾਈ) ਹੁੰਦੀ ਹੈ ਜੋ ਕਿ ਹਰ ਇੱਕ ਆਦਮੀ ਦਾ ਲਿੰਗ ਛੱਡਦਾ ਹੈ ਇਸ ਪਦਾਰਥ ਦਾ ਮੁੱਖ ਕੰਮ ਸੈਕਸ ਦੌਰਾਨ ਲਿੰਗ ਨੂੰ ਯੋਨੀ ਵਿੱਚ ਅਸਾਨੀ ਨਾਲ ਅੰਦਰ ਲਿਜਾਣਾ ਹੁੰਦਾ ਹੈ ਜਿਸ ਨਾਲ ਸੈਕਸ ਕਰਨ ਅਤੇ ਲਿੰਗ ਨੂੰ ਯੋਨੀ ਅੰਦਰ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ. ਇਹ ਇੱਕ ਕੁਦਰਤੀ ਕਿਰਿਆ ਹੈ, ਔਰਤਾਂ ਦੀ ਯੋਨੀ ਵੀ ਅਜਿਹਾ ਲੁਬਰੀਕੇਂਟ ਛੱਡਦੀ ਹੈ. ਤਾਂ ਕਿ ਸੈਕਸ ਦੌਰਾਨ ਔਰਤਾਂ ਨੂੰ ਦਰਦ ਨਾਂ ਹੋਵੇ.