Contact Us
Admin 07.11.22 04.43 PM 269852
ਸੈਕਸ ਦੌਰਾਨ ਆਦਮੀ ਦੇ ਲਿੰਗ ਵਾਂਗ ਔਰਤ ਦੀ ਵੀ ਇਹ ਚੀਜ ਹੋ ਜਾਂਦੀ ਹੈ ਖੜੀ

ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਜਦੋਂ ਵੀ ਸੈਕਸ ਦੌਰਾਨ ਸਿਰਫ ਆਦਮੀਆਂ ਦਾ ਹੀ ਲਿੰਗ ਇਰੈਕਟ ਹੁੰਦਾ ਹੈ ਪਰ ਔਰਤ ਵਿੱਚ ਇਸ ਤਰਾਂ ਦਾ ਕੁਝ ਵੀ ਨਹੀਂ ਹੁੰਦਾ. ਪਰ ਅਜਿਹਾ ਬਿਲਕੁਲ ਵੀ ਨਹੀਂ ਹੈ. ਜਿਸ ਤਰਾਂ ਸੈਕਸ ਦੌਰਾਨ ਆਦਮੀਆਂ ਦਾ ਲਿੰਗ ਇਰੈਕਟ ਹੋ ਜਾਂਦਾ ਠੀਕ ਉਸੇ ਤਰਾਂ ਔਰਤਾਂ ਦੇ ਵੀ ਅਜਿਹੇ ਅੰਗ ਹੁੰਦੇ ਹਨ ਜੋ ਕਿ ਸੈਕਸ ਦੌਰਾਨ ਇਰੈਕਟ ਹੁੰਦੇ ਹਨ. ਜਿਸ ਬਾਰੇ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ.

ਸਭ ਤੋਂ ਪਹਿਲਾ ਅੰਗ ਹੈ ਨਿੱਪਲ : ਜਦੋਂ ਵੀ ਔਰਤਾਂ ਦੀ ਸੈਕਸ ਦੀ ਇਛਾ ਹੁੰਦੀ ਹੈ ਜਾਂ ਉਹ ਸੈਕਸ ਕਰਦੀ ਹੈ ਤਾਂ ਉਸਦੇ ਨਿੱਪਲ ਇਰੈਕਟ ਹੋ ਜਾਂਦੇ ਹਨ. ਇਥੋਂ ਤੱਕ ਕਈ ਔਰਤਾਂ ਦੀਆਂ ਛਾਤੀਆਂ (ਬੂਬਸ) ਦਾ ਸਾਈਜ ਵੀ ਪੱਚੀ ਪ੍ਰਤੀਸ਼ਤ ਤੱਕ ਵੱਧ ਜਾਂਦਾ ਹੈ. ਪਰ ਅਜਿਹਾ ਸਿਰਫ ਸੈਕਸ ਦੌਰਾਨ ਹੀ ਹੁੰਦਾ ਹੈ ਸੈਕਸ ਕਰਨ ਤੋਂ ਬਾਅਦ ਇਹ ਦੋਵੇਂ ਅੰਗ ਫਿਰ ਤੋਂ ਪਹਿਲੀ ਅਵਸਥਾ ਵਿੱਚ ਆ ਜਾਂਦੇ ਹਨ ਠੀਕ ਜਿਸ ਤਰਾਂ ਆਦਮੀ ਦਾ ਲਿੰਗ ਪਹਿਲੀ ਅਵਸਥਾ ਵਿੱਚ ਆ ਜਾਂਦਾ ਹੈ.