
ਵੈਗਰਾ ਟੈਬਲੇਟ ਦੋ ਪੈਕ ਵਿੱਚ ਆਉਂਦੀ ਹੈ ਇੱਕ ਵੈਗਰਾ 50 MG ਟੈਬਲੇਟ ਅਤੇ ਦੂਸਰਾ 100 MG ਟੈਬਲੇਟ. ਇਹ ਟੈਬਲੇਟ ਸੈਕਸ ਦਾ ਟਾਈਮ ਵਧਾਉਣ ਲਈ ਦਿੱਤੀ ਜਾਂਦੀ ਹੈ. ਇਹ ਦਵਾਈ ਸ਼ਰੀਰ ਅੰਦਰ ਜਾ ਕੇ ਵੀਰਜ ਨੂੰ ਜਲਦੀ ਨਿਕਲਣ ਤੋਂ ਰੋਕਦੀ ਹੈ ਅਤੇ ਲਿੰਗ ਨੂੰ ਜਿਆਦਾ ਦੇਰ ਤੱਕ ਖੜਾ ਰੱਖਣ ਵਿੱਚ ਮੱਦਦ ਕਰਦੀ ਹੈ. ਇਸ ਨੂੰ 18-85 ਸਾਲ ਦੀ ਉਮਰ ਤੱਕ ਦਾ ਵਿਅਕਤੀ ਲੈ ਸਕਦਾ ਹੈ, ਸ਼ੁਰੂ ਵਿੱਚ ਇਸ ਦੀ ਮਾਤਰਾ 25 MG ਤੋਂ ਸ਼ੁਰੂ ਕਰਨੀ ਚਾਹੀਦੀ ਹੈ. ਜਿਆਦਾ ਮਾਤਰਾ ਉਦੋਂ ਲੈਣੀ ਚਾਹੀਦੀ ਹੈ ਜਦੋਂ ਘੱਟ ਮਤਾਰਾ ਨਾਲ ਇਰੈਕਸ਼ਨ ਤੇ ਕੋਈ ਫਰਕ ਨਾਂ ਪਵੇ. ਇਸ ਨੂੰ ਦਿਨ ਵਿੱਚ ਸਿਰਫ ਇੱਕ ਵਾਰ ਹੀ ਲਿਆ ਜਾ ਸਕਦਾ ਹੈ, ਇਸ ਨੂੰ ਸਾਦੇ ਪਾਣੀ ਨਾਲ ਲਿਆ ਜਾ ਸਕਦਾ ਹੈ, ਇਸ ਨੂੰ ਸੈਕਸ ਤੋਂ ਲੱਗਭੱਗ 30 ਮਿੰਟ ਪਹਿਲਾਂ ਲੈਣਾ ਚਾਹੀਦਾ ਹੈ.
ਇਸ ਦੇ ਸ਼ਰੀਰ ਉਪਰ ਕਈ ਬੁਰੇ ਪ੍ਰਭਾਵ ਵੀ ਹੋ ਸਕਦੇ ਹੋ ਸਕਦੇ ਹਨ, ਜਿਵੇਂ ਸਿਰ ਦਰਦ, ਚੱਕਰ ਆਉਣ, ਲੂਜ ਮੋਸ਼ਨ, ਸ਼ਰੀਰ ਅੰਦਰ ਗਰਮੀ ਮਹਿਸੂਸ ਹੋਣਾ, ਅੱਖਾਂ ਵਿੱਚ ਜਲਣ, ਸ਼ਰੀਰ ਦਰਦ, ਪੇਸ਼ਾਬ ਦੌਰਾਨ ਜਲਣ, ਅਚਾਨਕ ਦਿਖਣਾ ਬੰਦ ਹੋ ਜਾਣਾ, ਕੰਨਾਂ ਵਿੱਚ ਘੰਟੀਆਂ ਦੀ ਅਵਾਜ ਸੁਨਣਾ, ਘਬਰਾਹਟ ਆਦਿ. ਜੇਕਰ ਇੱਕ ਵਾਰ ਵੈਗਰਾ ਲੈਣ ਤੋਂ ਬਾਅਦ 4 ਘੰਟੇ ਤੱਕ ਵੀ ਲਿੰਗ ਖੜਾ ਹੀ ਰਹਿੰਦਾ ਹੈ ਤਾਂ ਤੁਰੰਤ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ. ਜੇਕਰ ਤੁਹਾਡੇ ਸ਼ਰੀਰ ਨੂੰ ਕਿਸੇ ਕਿਸਮ ਦੀ ਬਿਮਾਰੀ (ਦਿਲ, ਲਿਵਰ) ਹੈ ਤਾਂ ਇਸ ਨੂੰ ਨਹੀਂ ਲੈਣਾ ਚਾਹੀਦਾ. ਵੈਗਰਾ ਨੂੰ ਜਿਆਦਾ ਦੇਰ ਤੱਕ ਵਰਤੋ ਕਰਨਾ ਵੀ ਸੈਕਸ ਜੀਵਨ ਉਪਰ ਬੁਰਾ ਪ੍ਰਭਾਵ ਪਾ ਸਕਦਾ ਹੈ.