Contact Us
Admin 03.05.24 07.21 PM 138600
ਆਦਮੀ ਦਾ ਛੋਟਾ ਹੋਣ ਕਰਕੇ ਲੜਕੀ ਨੇ ਦਿੱਤਾ ਤਲਾਕ ਕਹਿੰਦੀ ਅੰਦਰ ਬਿਲਕੁਲ ਵੀ

ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਲੱਗਦਾ ਹੈ ਪਰ ਇਹ ਬਿਲਕੁੱਲ ਸੱਚ ਹੈ. ਆਮ ਤੌਰ ਤੇ ਲੜਕੀਆਂ ਆਦਮੀਆਂ ਦੇ ਲਿੰ.ਗ ਦੇ ਸਾਈਜ ਬਾਰੇ ਬਹੁਤਾ ਨਹੀਂ ਸੋਚਦੀਆਂ. ਪਰ ਇਹ ਮਾਮਲਾ ਅਲੱਗ ਹੀ ਹੈ ਜਿਸ ਵਿੱਚ ਲੜਕੀ ਨੇ ਛੋਟੇ ਲਿੰ.ਗ ਕਾਰਨ ਆਪਣੇ ਪਤੀ ਤੋਂ ਤਲਾਕ ਲੈ ਲਿਆ. ਹੇਠਾਂ ਦੱਸਦੇ ਹਾਂ ਕਿ ਹੈ ਪੂਰਾ ਮਾਮਲਾ.

ਇੱਕ ਇੰਟਰਨੈਟ ਬਲੌਗ ਦੀ ਖਬਰ ਅਨੁਸਾਰ 52 ਸਾਲ ਦੀ ਅੋਰਤ ਨੇ ਆਪਣੇ 55 ਸਾਲ ਦੇ ਪਤੀ ਤੋਂ ਤਲਾਕ ਲੈ ਲਿਆ ਹੈ. ਔਰਤ ਨੇ ਕਿਹਾ ਹੈ ਕਿ ਉਸਦੇ ਪਤੀ ਦਾ ਲਿੰ.ਗ ਬਹੁਤ ਹੀ ਛੋਟਾ ਹੈ ਅਤੇ ਇੱਕ ਬੱਚੇ ਦੇ ਲਿੰ.ਗ ਵਰਗਾ ਹੈ ਅਤੇ ਸਿਰਫ ਹੀ 5 ਸੈਂਟੀਮੀਟਰ ਦਾ ਹੈ. ਪਹਿਲਾ ਵੀ ਇਸ ਔਰਤ ਦਾ ਤਲਾਕ ਹੋਇਆ ਸੀ ਤੇ ਬਾਅਦ ਵਿੱਚ ਇਸ ਔਰਤ ਨੇ ਇਸ ਵਿਅਕਤੀ ਨਾਲ ਦੂਜੀ ਸ਼ਾਦੀ ਕੀਤੀ ਸੀ. ਉਸਨੇ ਦੱਸਿਆ ਕਿ ਪਹਿਲਾ ਤਾ ਉਸਦਾ ਪਤੀ ਸੰ.ਬੰ.ਧ ਬਣਾਉਣ ਲਈ ਉਸਨੂੰ ਟਾਲਦਾ ਰਿਹਾ ਪਰ ਜਦੋਂ ਹੀ ਉਸ ਔਰਤ ਨੂੰ ਪਤਾ ਲੱਗਿਆ ਕਿ ਲਿੰ.ਗ ਦੇ ਛੋਟੇ ਸਾਈਜ ਕਾਰਨ ਉਹ ਸੰ.ਬੰ.ਧ ਨਹੀਂ ਬਣਾਉਣਾ ਚਾਹੁੰਦਾ ਤਾਂ ਔਰਤ ਨੇ ਉਸ ਤੋਂ ਤਲਾਕ ਲੈ ਲਿਆ. ਔਰਤ ਨੇ ਦੱਸਿਆ ਕੇ ਉਸ ਨੇ ਕਦੇ ਵੀ ਆਪਣੇ ਇਸ ਪਤੀ ਨਾਲ ਸੈ.ਕ.ਸ ਨਹੀਂ ਕੀਤਾ. ਇਹ ਘਟਨਾ ਤਾਈਵਾਨ ਦੀ ਹੈ.