Contact Us
Admin 29.10.24 12.03 PM 342430
ਲੜਕੀ ਕਹਿੰਦੀ ਮੇਰਾ ਪਤੀ ਮੇਰੀ ਗਲਤ ਜਗ੍ਹਾ ਬਣਾਉਂਦਾ ਸੀ ਸੰ.ਬੰ.ਧ, ਕਦੇ ਕਹਿੰਦਾ ਮੂੰਹ ਕਦੇ

ਲੜਕੀ ਵੱਲੋਂ ਆਪਣੇ ਪਤੀ ਉੱਪਰ ਇਲਜਾਮ ਲਗਾਏ ਗਏ ਹਨ ਕਿ ਉਸਦਾ ਪਤੀ ਉਸ ਦੀ ਗਲਤ ਜਗ੍ਹਾ ਸੰ.ਬੰ.ਧ ਬਣਾਉਂਦਾ ਸੀ. ਮਤਲਬ ਕਿ ਉਸ ਨਾਲ ਗੈਰ ਕੁ.ਦਰਤੀ ਸੰ.ਬੰ.ਧ ਬਣਾਉਂਦਾ ਸੀ. ਅਤੇ ਕਈ ਹੋਰ ਵੀ ਗਲਤ ਜਗ੍ਹਾ ਤੇ ਆਪਣਾ ਅੰ.ਗ ਪਾਉਂਦਾ ਸੀ. ਜੇਕਰ ਮੈਂ ਉਸਨੂੰ ਰੋਕਦੀ ਸੀ ਤਾਂ ਓਹ ਧੱਕੇ ਨਾਲ. ਜਾਣੋ ਪੂਰਾ ਮਾਮਲਾ.

ਜਦੋਂ ਓਹ ਉਸ ਨੂੰ ਰੋਕਦੀ ਸੀ ਤਾਂ ਓਹ ਧੱਕੇ ਨਾਲ ਇਹ ਸਭ ਕਰਦਾ ਸੀ. ਇਸ ਲਈ ਆਖਿਰਕਾਰ ਪਤਨੀ ਨੇ ਆਪਣੇ ਪਤੀ ਉੱਪਰ FIR ਕਰਵਾ ਦਿੱਤੀ. ਪਰ ਜਦੋਂ ਕੇਸ ਚੱਲਿਆ ਤਾਂ ਅਦਾਲਤ ਨੇ ਇਸ ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੇ ਉਪਰ ਹੋਈ FIR ਵੀ ਰੱਦ ਕਰ ਦਿੱਤੀ. ਅਦਾਲਤ ਨੇ ਕਿਹਾ ਕਿ ਵਿਆਹ ਤੋਂ ਬਾਅਦ ਧਾਰਾ 377/2022 ਦੇ ਅਨੁਸਾਰ ਪਤਨੀ ਨਾਲ ਕਿਸੇ ਵੀ ਤਰਾਂ ਦੇ ਸੰ.ਬੰ.ਧ ਬਣਾਉਣਾ ਕੋਈ ਅਪਰਾਧ ਨਹੀਂ ਹੈ. ਇਸ ਲਈ ਬਿਨਾਂ ਇਸ ਕੇਸ ਨੁੰ ਅੱਗੇ ਵਧਾਉਂਦੇ ਹੋਏ ਰੱਦ ਕਰਨ ਦੇ ਹੁਕਮ ਦਿੱਤੇ. ਇਹ ਘਟਨਾ ਮੱਧ ਪ੍ਰਦੇਸ਼ ਦੀ ਹੈ.