Contact Us
  0°C
mode_comment Editor calendar_month 17.08.24  watch_later 07.05 PM  timeline 142824  numbers 697  arrow_drop_up17
ਰਾਤ ਨੂੰ ਚਾਹ ਚ ਨ.ਸ਼ੇ ਦੀਆਂ ਗੋ.ਲੀ.ਆਂ ਪਾ ਕੇ ਦਿਓਰ ਨਾਲ ਸੰ.ਬੰ.ਧ ਬਣਾਉਂਦੀ ਸੀ ਲੜਕੀ ਇੱਕ ਦਿਨ ਪਤੀ ਨੂੰ ਲੱਗ ਗਿਆ ਪਤਾ

ਲੜਕੀ (ਗ਼ਜ਼ਾਲਾ) ਦਾ ਵਿਆਹ ਲੱਗਭੱਗ ਸਾਢੇ ਤਿੰਨ ਸਾਲ ਪਹਿਲਾਂ ਹੋਇਆ ਸੀ. ਉਸਦਾ ਪਤੀ (ਆਦਿਲ) ਕਿਸੇ ਹੋਰ ਸ਼ਹਿਰ ਵਿਚ ਕੰਮ ਕਰਦਾ ਸੀ ਜਿਸ ਨੂੰ ਕਿ ਉਸ ਦੀ ਮਾਸੀ ਨੇ ਗੋਦ ਲਿਆ ਸੀ. ਜਦੋਂ ਓਹ ਦੂਜੇ ਸ਼ਹਿਰ ਵਿੱਚ ਕੰਮ ਕਰਨ ਚਲਾ ਜਾਂਦਾ ਸੀ ਤਾਂ ਕਈ ਦਿਨਾਂ ਬਾਅਦ ਆਪਣੇ ਘਰ ਆਉਂਦਾ ਸੀ. ਇਸ ਦੌਰਾਨ ਉਸਦੀ ਪਤਨੀ ਨੂੰ.

ਆਪਣੇ ਦਿਓਰ ਗੁਲਫਾਮ (ਜੋ ਕਿ ਉਸਦੇ ਪਤੀ ਦੀ ਮਾਸੀ ਦਾ ਮੁੰਡਾ ਸੀ) ਨਾਲ ਪਿਆਰ ਹੋ ਗਿਆ. ਓਹ ਰਾਤ ਨੂੰ ਚਾਹ ਵਿੱਚ ਨ.ਸ਼ੇ ਦੀਆਂ ਗੋ.ਲੀ.ਆਂ ਪਾ ਦਿੰਦੀ ਸੀ. ਜਦੋਂ ਸਾਰਾ ਪਰਿਵਾਰ ਸੌਂ ਜਾਦਾ ਸੀ ਤਾਂ ਓਹ ਸੰ.ਬੰ.ਧ ਬਣਾਉਦੇ. ਇਹ ਸਭ ਕਾਫੀ ਦੇਰ ਤੱਕ ਚਲਦਾ ਰਿਹਾ. ਪਰ ਉਸਦੇ ਪਤੀ ਨੂੰ ਇਸ ਬਾਰੇ ਪਤਾ ਲੱਗ ਗਿਆ. ਉਸਨੇ ਦੋਨਾਂ ਨਾਲ ਗੱਲ ਵੀ ਕੀਤੀ. ਪਰ ਓਹਨਾਂ ਨੇ ਉਸਨੂੰ ਮਾ.ਰ.ਨ ਦੀ ਯੋਜਨਾ ਬਣਾ ਲਈ. ਲੜਕੀ ਨੇ ਸਾਰੇ ਪਰਿਵਾਰ ਨੂੰ ਨ.ਸ਼ੀ.ਲੀ ਚਾਹ ਪਿਆ ਕੇ ਬੇ.ਹੋ.ਸ਼ ਕਰ ਦਿੱਤਾ ਅਤੇ ਪਤੀ ਦਾ ਤੇਜਧਾਰ ਹ.ਥਿ.ਆ.ਰ ਨਾਲ ਕ.ਤ.ਲ ਕਰ ਦਿੱਤਾ. ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ. ਇਹ ਘਟਨਾ ਯੂਪੀ ਦੀ ਹੈ.

Popular Post
Advertisement
Trending