ਅੱਜਕੱਲ ਦੀ ਦੁਨੀਆਂ ਵਿੱਚ ਲੋਕ ਸ਼ਰਤ ਜਿੱਤਣ ਲਈ ਕੁੱਝ ਵੀ ਕਰ ਸਕਦੇ ਹਨ. ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਈ ਕੁੜੀਆਂ ਆਈ.ਫੋਨ ਜਿੱਤਣ ਲਈ ਆਪਣੇ ਕੱ.ਪੜੇ ਉਤਾਰ ਰਹੀਆਂ ਹਨ. ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ. ਮਾਮਲਾ ਕੁੱਝ ਇਸ ਤਰਾਂ ਸੀ.
ਇੱਕ ਨਾਈਟ ਕਲੱਬ ਵਿੱਚ ਇੱਕ ਅਜੀਬ ਤਰਾਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਆਈ.ਫੋਨ ਜਿੱਤਣ ਲਈ ਇਹ ਸ਼ਰਤ ਰੱਖੀ ਗਈ ਸੀ ਕਿ ਉਹਨਾਂ ਨੂੰ ਕੱ.ਪੜੇ ਉਤਾਰ ਕੇ ਸਭ ਦੇ ਸਾਹਮਣੇ ਨੱਚਣਾ ਪਵੇਗਾ. ਇਸ ਤੋਂ ਬਾਅਦ ਆਈ.ਫੋਨ ਜਿੱਤਣ ਲਈ ਕਈ ਕੁੜੀਆ ਆਪਣੇ ਸਾਰੇ ਕੱ.ਪੜੇ ਉਤਾਰ ਕੇ ਕਲੱਬ ਵਿੱਚ ਨੱਚਣ ਲੱਗ ਜਾਂਦੀਆਂ ਹਨ ਓਹਨਾਂ ਦੇ ਨਾਲ ਕੁੱਝ ਲੜਕੇ ਵੀ ਨੱਚਣ ਲੱਗ ਪੈਂਦੇ ਹਨ. ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਤਿੰਨ ਜਣੇ ਨਜਰ ਆ ਰਹੇ ਹਨ ਦੋ ਲੜਕੇ ਅਤੇ ਇੱਕ ਬਾਈ ਸਾਲ ਦੀ ਲੜਕੀ. ਪਤਾ ਲੱਗਣ ਤੇ ਪੁਲਿਸ ਨੇ ਛਾਪਾ ਮਾਰ ਕੇ ਇਹਨਾਂ ਨੂੰ ਗਿ੍ਫਤਾਰ ਕਰ ਲਿਆ. ਇਹ ਘਟਨਾ ਰੂਸ ਦੀ ਹੈ.