Contact Us
Admin 12.02.25 08.07 PM 16302
ਜਾਣੋ ਵੈਸਲੀਨ ਲਗਾ ਕੇ ਕਰਨ ਨਾਲ ਕਿੰਨੇ ਮਿੰਟ ਤੱਕ ਨਹੀਂ ਨਿਕਲਦਾ ਆਦਮੀ ਦਾ

ਅਜੋਕੇ ਸਮੇਂ ਵਿੱਚ ਆਦਮੀਆਂ ਵਿੱਚ ਸ਼ੀਘਰ.ਪਤਨ ਦੀ ਸਮੱਸਿਆ ਕਾਫੀ ਵੱਧ ਰਹੀ ਹੈ. ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅੰ.ਗ ਉੱਪਰ ਵੈਸਲੀਨ ਲਗਾ ਕੇ ਟਾਈਮ ਵਧਾਉਣ ਬਾਰੇ. ਟਾਈਮ ਵਧਾਉਣ ਦਾ ਇਹ ਤਰੀਕਾ ਇੰਟਰਨੈਟ ਉਪਰ ਕਾਫੀ ਵਾਇਰਲ ਹੋ ਰਿਹਾ ਹੈ, ਤੇ ਲੋਕ ਕਹਿ ਰਹੇ ਹਨ ਕਿ ਅੰ.ਗ ਉਪਰ ਵੈਸਲੀਨ ਲਗਾ ਕੇ ਕਰਨ ਨਾਲ ਇੱਕ ਘੰਟੇ ਤੱਕ ਵੀ.ਰ.ਜ ਨਹੀਂ ਨਿਕਲਦਾ. ਪਰ ਹੇਠਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸਲ ਵਿੱਚ ਕਿੰਨੇ ਮਿੰਟ ਨਹੀਂ ਨਿਕਲਦਾ.

ਸਾਨੂੰ ਵੀ ਇਸ ਤਰੀਕੇ ਬਾਰੇ ਕਾਫੀ ਈਮੇਲ ਪ੍ਰਾਪਤ ਹੋਈਆਂ ਕਿ ਇਸ ਬਾਰੇ ਜਾਣਕਾਰੀ ਦਿਓ. ਜੇਕਰ ਅਸਾਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇਸ ਤਰੀਕੇ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ. ਇੰਟਰਨੈਟ ਉਪਰ ਜੋ ਇਹ ਤਰੀਕਾ ਵਾਇਰਲ ਹੋ ਰਿਹਾ ਹੈ ਉਹ ਇੱਕ ਫਰਜੀ ਤਰੀਕਾ ਹੈ ਇਸ ਦਾ ਟਾਈਮ ਵਧਾਉਣ ਨਾਲ ਕੋਈ ਵੀ ਤਾਲੁਕ ਨਹੀਂ ਹੈ. ਕਈ ਲੋਕ ਵੈਸਲੀਨ ਨੂੰ ਸੰ.ਬੰ.ਧਾਂ ਦੌਰਾਨ ਲੁਬਰੀਕੈਂਟ ਵਜੋਂ ਵਰਤਦੇ ਹਨ ਜੋ ਕਿ ਇਹ ਵੀ ਸਹੀ ਨਹੀਂ ਹੈ.