
ਇੱਕ ਰਿਪੋਰਟ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਸੈਕਸ ਦੌਰਾਨ ਕਈ ਤਰਾਂ ਦੇ ਨਾਟਕ ਕਰਦੀਆਂ ਹਨ, ਇਹ ਨਾਟਕ ਕਰਨ ਦੇ ਪਿੱਛੇ ਮੁੱਖ ਤੌਰ ਤੇ ਤਿੰਨ ਕਾਰਨ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਸੈਕਸ ਦੌਰਾਨ ਲੜਕੀਆਂ ਦੁਆਰਾ ਕੀਤੇ ਜਾਂਦੇ ਨਾਟਕਾਂ ਅਤੇ ਉਹਨਾਂ ਦੇ ਪਿੱਛੇ ਦਾ ਕਾਰਨਾ ਬਾਰੇ ਪੂਰੀ ਜਾਣਕਾਰੀ ਦੇਵਾਂਗੇ.
ਬ੍ਰਿਟੇਨ ਵਿੱਚ ਇੱਕ ਸਰਵੇ ਦੌਰਾਨ 19 ਤੋਂ 28 ਸਾਲ ਦੀਆਂ ਲੜਕੀਆਂ ਤੋਂ ਇਸ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸੈਕਸ ਦੌਰਾਨ ਨਕਲੀ ਸੰਭੋਗ ਦਾ ਨਾਟਕ ਕਰਦੀਆਂ ਹਨ, ਮਤਲਬ ਉਹ ਸੈਕਸ ਦੌਰਾਨ ਚਰਮ ਸੀਮਾ ਤੱਕ ਨਹੀਂ ਪਹੁੰਚਦੀਆਂ ਹਦ ਕਿ ਪੁਰਸ਼ ਉਹਨਾਂ ਨਾਲੋ ਪਹਿਲਾਂ ਹੀ ਚਰਮ ਸੀਮਾ ਤੱਕ ਪਹੁੰਚ ਜਾਂਦੇ ਹਨ ਇਸ ਦੇ ਲਈ ਉਹ ਨਕਲੀ ਸੰਭੋਗ ਹੋਣ ਦਾ ਨਾਟਕ ਕਰਦੀਆਂ ਹਨ, ਉਹ ਅਜਿਹਾ ਨਾਟਕ ਸਿਰਫ ਇਸ ਲਈ ਕਰਦੀਆਂ ਹਨ ਤਾਂ ਕਿ ਉਨਾਂ ਦੇ ਪਾਰਟਨਰ ਨੂੰ ਖੁਸ਼ੀ ਮਿਲ ਸਕੇ. ਉਹ ਚਾਹੁੰਦੀਆਂ ਹਨ ਕਿ ਉਹਨਾਂ ਦੇ ਪਾਰਟਨਰ (ਆਦਮੀ) ਨੂੰ ਲੱਗੇ ਕਿ ਉਹਨਾਂ ਨੂੰ (ਲੜਕੀ) ਨੂੰ ਵੀ ਸੈਕਸ ਦੀ ਪੂਰੀ ਸੰਤੁਸ਼ਟੀ ਮਿਲ ਰਹੀ ਹੈ. ਇਸ ਲਈ ਨਕਲੀ ਸੰਭੋਗ ਦਾ ਨਾਟਕ ਕਰਨ ਦਾ ਪਹਿਲਾ ਮੁੱਖ ਕਾਰਨ ਆਪਣੇ ਪਾਰਟਨਰ ਨੂੰ ਖੁਸ਼ ਕਰਨਾ ਹੈ. ਇਸ ਤੋਂ ਇਲਾਵਾ ਇਸ ਸਰਵੇ ਵਿੱਚ ਲੜਕੀਆਂ ਨੇ ਹੋਰ ਦੋ ਕਾਰਨ ਵੀ ਦੱਸੇ.
ਦੂਜੇ ਕਾਰਨ ਵਿੱਚ ਲੜਕੀਆਂ ਨੇ ਦੱਸਿਆ ਕਿ ਨਕਲੀ ਸੰਭੋਗ ਦਾ ਨਾਟਕ ਕਰਨ ਦਾ ਅਗਲਾ ਕਾਰਨ ਹੈ ਕਿ ਕਈ ਵਾਰ ਉਹ ਸੈਕਸ ਦੌਰਾਨ ਸੁਖਦਾਈ ਜਾਂ ਆਨੰਦ ਮਹਿਸੂਸ ਨਹੀਂ ਕਰਦੀਆਂ, ਇਸ ਲਈ ਉਹ ਉਸ ਟਾਈਮ ਇਸ ਬੋਰਿੰਗ ਸੈਕਸ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਾਰਟਨਰ ਸਾਹਮਣੇ ਨਕਲੀ ਸੰਭੋਗ ਦਾ ਨਾਟਕ ਕਰਦੀਆਂ ਹਨ. ਤੀਜੇ ਕਾਰਨ ਵਿੱਚ ਲੜਕੀਆਂ ਨੇ ਦੱਸਿਆਂ ਕਿ ਕਈ ਵਾਰ ਉਹ ਸੈਕਸ ਦੌਰਾਨ ਥਕਾਵਟ ਮਹਿਸੂਸ ਕਰਨ ਲੱਗਦੀਆਂ ਹਨ ਅਤੇ ਇਸ ਲਈ ਵੀ ਉਹ ਸੈਕਸ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਹਨ ਇਸ ਦੇ ਲਈ ਵੀ ਉਹ ਫੇਕ ਔਰਗਿਸਮਸ (ਨਕਲੀ ਸੰਭੋਗ ਸੁੱਖ) ਦਾ ਸਹਾਰਾ ਲੈਂਦੀਆਂ ਹਨ. ਇਸ ਲਈ ਨਕਲੀ ਸੰਭੋਗ ਦਾ ਨਾਟਕ ਔਰਤਾਂ ਲਈ ਖਰਾਬ ਸੈਕਸ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਬਣ ਰਿਹਾ ਹੈ. ਇਸ ਸਰਵੇ ਵਿੱਚ ਕਈ ਔਰਤਾਂ ਨੇ ਇਹ ਵੀ ਦੱਸਿਆ ਕਿ ਸੈਕਸ ਦੌਰਾਨ ਕਈ ਵਾਰ ਉਹ ਨਕਲੀ ਅਵਾਜਾਂ ਵੀ ਕੱਢਦੀਆਂ ਹਨ ਤਾਂ ਜੋ ਉਹਨਾਂ ਦੇ ਪਾਰਟਨਰ ਨੂੰ ਲੱਗੇ ਕਿ ਉਹ ਵੀ ਸੈਕਸ ਦਾ ਭਰਪੂਰ ਆਨੰਦ ਲੈ ਰਹੀਆਂ ਹਨ.