Contact Us
Admin 08.06.22 04.10 PM 327338
ਲੜਕੀਆਂ ਨੂੰ ਇਸ ਤਰਾਂ ਪਤਾ ਲੱਗਦਾ ਹੈ ਕਿ ਆਦਮੀ ਦੀ ਸੈਕਸ ਪਾਵਰ ਹੈ ਕਮਜੋਰ

ਸੈਕਸ ਦੌਰਾਨ ਹਰ ਆਦਮੀ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਉਹ ਕਿਸੇ ਨਾਂ ਕਿਸੇ ਤਰਾਂ ਔਰਤ ਦੀਆਂ ਨਜਰਾਂ ਵਿੱਚ ਇੱਕ ਸਫਲ ਪਾਰਟਨਰ ਬਣ ਸਕੇ ਇਸ ਲਈ ਉਹ ਸੋਚਦਾ ਹੈ ਕਿ ਜੇਕਰ ਉਹ ਜੀਆਦਾ ਟਾਈਮ ਸੈਕਸ ਕਰੇਗਾ ਤਾਂ ਉਸਦੀ ਮਹਿਲਾ ਪਾਰਟਨਰ ਉਸ ਤੋਂ ਬਹੁਤ ਪ੍ਰਭਾਵਤ ਹੋਵੇਗੀ. ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ ਸਿਰਫ ਸੈਕਸ ਦੌਰਾਨ ਜਿਆਦਾ ਟਾਈਮ ਲੱਗਣਾ ਹੀ ਔਰਤ ਨੂੰ ਸੰਤੁਸ਼ਟ ਕਰਨ ਦਾ ਇੱਕ ਮਾਤਰ ਕਾਰਨ ਨਹੀਂ ਹੁੰਦਾ. ਇਸ ਦੇ ਲਈ ਕਈ ਹੋਰ ਵੀ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਲੜਕੀ ਤੁਹਾਨੂੰ ਸੈਕਸ ਦੇ ੳਸਲੀ ਹੀਰੋ ਸਮਝੇ. ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਕਾਰਨ ਦੱਸਣ ਜਾ ਰਹੇ ਹਾਂ ਜਿਹਨਾਂ ਨਾਲ ਅੋਰਤ ਦੇ ਮਨ ਵਿੱਚ ਇਹ ਆਉਣ ਲੱਗਦਾ ਹੈ ਕਿ ਉਸ ਦਾ ਪਾਰਟਨਰ ਸੈਕਸ ਪਾਵਰ ਵਜੋਂ ਕਮਜੋਰ ਹੈ.

ਸਭ ਤੋਂ ਪਹਿਲਾ ਹੈ ਸੈਕਸ ਦੌਰਾਨ ਬਹੁਤ ਜਲਦਬਾਜੀ ਕਰਨਾ: ਜਿਹੜੇ ਵੀ ਵਿਅਕਤੀਆਂ ਸੈਕਸ ਦੌਰਾਨ ਬਹੁਤ ਜਲਦਬਾਜੀ ਕਰਦੇ ਹਨ ਅਤੇ ਬਹੁਤ ਹੀ ਜਿਆਦਾ ਉਤੇਜਤ ਹੋ ਜਾਂਦੇ ਹਨ ਤਾਂ ਉਹਨਾਂ ਦਾ ਵੀਰਜ ਸਖਲਣ ਵੀ ਬਹੁਤ ਜਲਦੀ ਹੋ ਜਾਂਦਾ ਹੈ ਇਸ ਕਾਰਨ ਉਹਨਾਂ ਦੀ ਪਾਰਟਨਰ ਉਹਨਾਂ ਨੂੰ ਕਮਜੋਰ ਸਮਝਦੀ ਹੈ.

ਦੂਜਾ ਕਾਰਨ ਹੈ ਹਰ ਟਾਈਮ ਸੈਕਸ ਬਾਰੇ ਗੱਲ ਕਰਨਾ ਜਾਂ ਸੋਚਦੇ ਰਹਿਣਾ: ਜਿਹੜੇ ਵੀ ਵਿਅਕਤੀ ਹਰ ਟਾਈਮ ਸੈਕਸ ਬਾਰੇ ਹੀ ਸੋਚਦੇ ਰਹਿੰਦੇ ਹਨ ਇਸ ਕਾਰਨ ਉਹਨਾਂ ਦੇ ਸ਼ਰੀਰ ਅੰਦਰ ਜਿਆਦਾ ਉਤੇਜਨਾ ਬਣੀ ਰਹਿੰਦੀ ਹੈ ਇਹ ਵੀ ਇੱਕ ਕਮਜੋਰ ਸੈਕਸ ਪਾਵਰ ਦੀ ਨਿਸ਼ਾਨੀ ਹੈ ਕਿਉਂਕਿ ਇਸ ਵਿੱਚ ਆਦਮੀ ਆਪਣੀਆਂ ਸੈਕਸ ਪ੍ਰਤੀ ਫਿਲਿੰਗਸ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਇਸ ਕਾਰਨ ਵੀ ਉਸਦੀ ਪਾਰਟਨਰ ਉਸਨੂੰ ਕਮਜੋਰ ਸੈਕਸ ਪਾਵਰ ਵਾਲਾ ਹੀ ਸਮਝਦੀ ਹੈ.

ਤੀਜਾ ਅਤੇ ਆਖਰੀ ਹੈ: ਜਦੋ ਵੀ ਕੋਈ ਵਿਅਕਤੀ ਕਿਸੇ ਕਿਸਮ ਦੀ ਗੋਲੀ, ਕੈਪਸੂਲ ਜਾਂ ਕੋਈ ਹੋਰ ਦਵਾਈ ਲੈ ਕੇ ਸੈਕਸ ਕਰਦਾ ਹੈ ਤਾਂ ਇਸ ਕਾਰਨ ਵੀ ਉਹ ਜਲਦੀ ਜਲਦੀ ਸੈਕਸ ਸ਼ੁਰੂ ਕਰ ਦਿੰਦਾ ਹੈ ਪਰ ਔਰਤ ਦੀ ਸੰਤੁਸ਼ਟੀ ਵੱਲ ਕੋਈ ਧਿਆਨ ਨਹੀਂ ਦਿੰਦਾ ਸਿਰਫ ਖੁਦ ਸੰਤੁਸ਼ਟ ਹੋ ਕੇ ਔਰਤ ਤੋਂ ਪਾਸੇ ਹੋ ਜਾਦਾ ਹੈ ਜਿਸ ਕਾਰਨ ਔਰਤ ਨੂੰ ਬਹੁਤ ਬੁਰਾ ਫੀਲ ਹੁੰਦਾ ਹੈ.