ਸੈਕਸ ਦਾ ਪੂਰਾ ਆਨੰਦ ਉਦੋਂ ਹੀ ਆਉਂਦਾ ਹੈ ਜਦੋਂ ਦੋਨੇ ਪਾਰਟਨਰ ਸੈਕਸ ਲਈ ਤਿਆਰ ਹੋਣ ਅਤੇ ਇੱਕ ਦੂਜੇ ਦੀਆਂ ਫੀਲਿੰਗ ਅਤੇ ਸੈਕਸ ਇਛਾਵਾਂ ਨੂੰ ਸਮਝ ਸਕਣ. ਜਿੱਥੇ ਆਦਮੀ ਸੈਕਸ ਦੌਰਾਨ ਖੁੱਲ ਕੇ ਗੱਲ ਕਰ ਸਕਦੇ ਹਨ ਪਰ ਉੱਥੇ ਜਿਆਦਾਤਰ ਔਰਤਾਂ ਇਸ ਬਾਰੇ ਖੁੱਲ ਕੇ ਗੱਲ ਕਰਨ ਵਿੱਚ ਥੋੜਾ ਸ਼ਰਮਾਉਂਦੀਆਂ ਹਨ ਅਤੇ ਝੂਠ ਦਾ ਸਹਾਰਾ ਲੈਂਦੀਆਂ ਹਨ. ਅੱਜ ਅਸੀਂ ਤੁਹਾਨੂੰ ਔਰਤਾਂ ਦੇ ਅਜਿਹੇ ਝੂਠ ਦੱਸਣ ਜਾ ਰਹੇ ਜੋ ਕਿ ਉਹ ਸੈਕਸ ਦੌਰਾਨ ਅਕਸਰ ਹੀ ਬੋਲਦੀਆਂ ਹਨ.
ਸਭ ਤੋਂ ਪਹਿਲਾ ਅਤੇ ਬਹੁਤ ਵੱਡਾ ਝੂਠ ਜੋ ਕਿ ਔਰਤ ਬੋਲਦੀ ਹੈ ਉਹ ਇਹ ਕਿ ਹਾਂ ਮੈਨੂੰ ਚਰਮ ਸੁੱਖ ਦੀ ਪ੍ਰਾਪਤੀ ਹੋ ਗਈ. ਜਦਕਿ ਕਈ ਵਾਰ ਉਹ ਚਰਮ ਸੀਮਾ ਤੱਕ ਨਹੀਂ ਪਹੁੰਚਦੀ ਪਰ ਆਦਮੀ ਦਾ ਵੀਰਜ ਪਹਿਲਾਂ ਹੀ ਨਿਕਲ ਜਾਂਦਾ ਹੈ. ਇਸ ਲਈ ਉਹ ਆਪਣੇ ਪਾਰਨਰ ਦਾ ਦਿਲ ਰੱਖਣ ਲਈ ਅਜਿਹਾ ਬੋਲ ਦਿੰਦੀ ਹੈ. ਦੂਸਰਾ ਝੂਠ ਔਰਤ ਕਦੇ ਵੀ ਲਿੰਗ ਦੇ ਸਾਈਜ ਬਾਰੇ ਜਿਕਰ ਨਹੀਂ ਕਰਦੀ. ਉਹ ਹਮੇਸ਼ਾ ਆਪਣੇ ਪਾਰਟਨਰ ਦੇ ਲਿੰਗ ਦੇ ਸਾਈਜ ਨੂੰ ਠੀਕ ਕਹਿੰਦੀ ਹੈ, ਨਾਂ ਬਹੁਤਾ ਛੋਟਾ ਨਾਂ ਬਹੁਤ ਜਿਆਦਾ .ਤੀਜਾ ਝੂਠ ਸੈਕਸ ਦੌਰਾਨ ਔਰਤ ਕਦੇ ਆਪਣੇ ਦਰਦ ਦਾ ਜਿਕਰ ਨਹੀਂ ਕਰਦੀ, ਉਹ ਹਮੇਸ਼ਾ ਇਹੀ ਕਹਿੰਦੀ ਹੈ ਮੈਨੂੰ ਦਰਦ ਨਹੀਂ ਹੋ ਰਿਹਾ, ਸਭ ਕੁੱਝ ਨੋਰਮਲ ਹੈ.