ਅੱਜ ਕੱਲ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਰਹੀ. ਅਜਿਹਾ ਹੀ ਇੱਕ ਹੋਰ ਮਾਮਾਲਾ ਸਾਹਮਣੇ ਆਇਆ ਹੈ. ਜਿਸ ਵਿੱਚ ਕੁੜੀ ਆਪਣੇ ਪ੍ਰੇਮੀ ਨੂੰ ਘਰੇ ਬੁਲਾ ਕੇ ਉਸ ਨਾਲ ਸੰ.ਬੰ.ਧ ਬਣਾ ਰਹੀ ਸੀ. ਉਪਰੋਂ ਉਸਦੀ ਮਾਂ ਆ ਗਈ.
ਇਹ ਸਭ ਦੇਖ ਕੇ ਮਾਂ ਨੂੰ ਆਪਣੀ ਲੜਕੀ ਦੇ ਨਜਾਇਜ ਸੰਬੰਧਾਂ ਦਾ ਪਤਾ ਲੱਗ ਗਿਆ. ਜਿਸ ਕਾਰਨ ਉਸਨੇ ਆਪਣੀ ਬੇਟੀ ਅਤੇ ਉਸਦੇ ਬੁਆਏਫ੍ਰੈਂਡ ਨੂੰ ਝਿੜਕ ਦਿੱਤਾ. ਇਸ ਤੋਂ ਬਾਅਦ ਇਹਨਾਂ ਦੋਵਾਂ ਨੇ ਆਪਣੇ ਇੱਕ ਹੋਰ ਦੋਸਤ ਨਾਲ ਮਿਲ ਕੇ ਲੜਕੀ ਦੀ ਮਾਂ ਨੂੰ ਗਲਾ ਦ.ਬਾ ਕੇ ਮਾ.ਰ ਦਿੱਤਾ. ਅਤੇ ਬੌਡੀ ਛੱਪੜ ਕੰਢੇ ਸੁੱਟ ਦਿੱਤਾ. ਪਰ ਪੁਲਿਸ ਨੇ ਕੇਸ ਦਾ ਪਰਦਾਫਾਸ਼ ਕਰ ਦਿੱਤਾ. ਅਤੇ ਦੋਸੀਆਂ ਨੂੰ ਗਿ੍ਫਤਾਰ ਕਰ ਲਿਆ. ਇਹ ਘਟਨਾ ਯੂਪੀ ਦੇ ਬਾਂਦਾ ਜਿਲ੍ਹੇ ਦੀ ਹੈ.