Contact Us
Admin 24.12.24 07.15 PM 22198
ਜਾਣੋ ਸਵੇਰੇ ਉੱਠਣ ਸਮੇਂ ਆਦਮੀ ਦਾ ਹੇਠਲਾ ਅੰ.ਗ ਬਿਲਕੁੱਲ ਟਾਈਟ ਕਿਉਂ ਹੁੰਦਾ ਹੈ

ਅਜਿਹਾ ਲੱਗਭੱਗ ਹਰ ਆਦਮੀ ਨਾਲ ਹੁੰਦਾ ਹੈ ਜਦੋਂ ਵੀ ਉਹ ਸਵੇਰੇ ਉੱਠਦਾ ਹੈ ਤਾਂ ਉਸਦਾ ਅੰ.ਗ ਖੜਾ ਹੁੰਦਾ ਹੈ, ਇਸ ਨੂੰ ਲੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਅੱਜ ਅਸੀਂ ਤੁਾਹਨੁੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਇਸ ਦੇ ਪਿੱਛੇ ਦਾ ਕੀ ਕਾਰਨ ਹੈ.

ਇਸ ਦਾ ਮੁੱਖ ਕਾਰਨ ਹੈ ਕਿ ਰਾਤ ਸਮੇਂ ਸਪਰਸ਼ ਅਤੇ ਫੀਲਿੰਗ ਨਾਲ ਪੈਰਾਸਿਮਪੈਥੇਟਿਕ ਨਰਵਸ ਸਿਸਟਮ ਉਤੇਜਤ ਹੋ ਜਾਂਦਾ ਹੈ ਜਿਸ ਕਾਰਨ ਅੰ.ਗ ਵਿੱਚ ਖੂਨ ਦਾ ਪਰਵਾਹ ਤੇਜ ਹੋ ਜਾਂਦਾ ਹੈ ਜਿਸ ਕਾਰਨ ਇਹ ਖੜਾ ਹੋ ਜਾਂਦਾ ਹੈ. ਇਸ ਦਾ ਦੂਜਾ ਕਾਰਨ ਹੈ ਕਿ ਰਾਤ ਨੂੰ ਸੌਂਦੇ ਸਮੇ ਆਦਮੀ ਦਾ ਦਿਮਾਗ ਇੱਕ ਖਾਸ ਤਰਾਂ ਦਾ ਐਸਿਡ ਛੱਡਦਾ ਹੈ ਜਿਸ ਦਾ ਨਾਮ ਨੋਰਾਡਰੀਨਾਲਾਈਨ ਹੈ ਇਸ ਕਾਰਨ ਵੀ ਅੰ.ਗ ਰਾਤ ਸਮੇਂ ਖੜਾ ਹੋ ਜਾਂਦਾ ਹੈ. ਜੇਕਰ ਤੁਸੀਂ ਸੋਚਦੇ ਹੋ ਕਿ ਇਹ ਕੋਈ ਸਮੱਸਿਆ ਹੈ ਤਾਂ ਅਜਿਹਾ ਕੁੱਝ ਵੀ ਨਹੀਂ ਹੈ ਅਜਿਹਾ ਹੋਣਾ ਆਮ ਗੱਲ ਹੈ.