Contact Us
Admin 08.07.23 01.07 PM 310640
ਸੋਲਾਂ ਸਾਲ ਦੇ ਵਿਦਿਆਰਥੀ ਨਾਲ ਚਾਲੀ ਵਾਰ ਸੈਕਸ ਕਰ ਗਰਭਵਤੀ ਹੋਈ ਮਹਿਲਾ ਟੀਚਰ

ਸਮਾਜ ਵਿੱਚ ਹਮੇਸ਼ਾ ਹੀ ਟੀਚਰ ਨੁੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ, ਪਰ ਅੱਜ ਕੱਲ੍ਹ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਟੀਚਰ ਆਪਣੇ ਹੀ ਵਿਦਿਆਰਥੀਆਂ ਨਾਲ ਆਪਣੀ ਹਵਸ ਮਿਟਾ ਰਹੇ ਹਨ, ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਹਿਲਾ ਟੀਚਰ ਨੇ ਆਪਣੇ ਸੋਲਾਂ ਸਾਲ ਦੇ ਵਿਦਿਆਰਥੀ ਨਾਲ ਚਾਲੀ ਵਾਰ ਸੈਕਸ ਕੀਤਾ ਅਤੇ ਗਰਭਵਤੀ ਹੋ ਗਈ. ਅੱਗੇ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ.

ਮਿਲੀ ਜਾਣਕਾਰੀ ਅਨੁਸਾਰ ਇਹ ਮਹਿਲਾ ਟੀਚਰ ਲੱਗਭੱਗ ਹਰ ਰੋਜ ਆਪਣੇ ਵਿਦਿਆਰਥੀ ਨਾਲ ਸੈਕਸ ਕਰਦੀ ਸੀ. ਓਹ ਉਸ ਨੁੰ ਅੰਗਰੇਜੀ ਦੀ ਕਲਾਸ ਬਹਾਨੇ ਆਪਣੀ ਕਾਰ ਵਿੱਚ ਲੈ ਜਾਂਦੀ ਸੀ. ਅਤੇ ਉਸ ਨਾਲ ਕਿੱਸ ਕਰਦੀ ਸੀ. ਇੱਕ ਦਿਨ ਜਦੋਂ ਉਹ ਬੱਚੇ ਨੂੰ ਘਰ ਛੱਡਣ ਆਈ ਤਾਂ ਉਸਦੇ ਘਰ ਕੋਈ ਨਹੀਂ ਸੀ, ਜਿੱਥੇ ਉਸਨੇ ਪਹਿਲੀ ਵਾਰ ਵਿਦਿਆਰਥੀ ਨਾਲ ਸੈਕਸ ਕੀਤਾ ਇਸ ਤੋਂ ਬਾਅਦ ਇਹ ਕੰਮ ਹਰ ਰੋਜ ਹੋਣ ਲੱਗ ਗਿਆ. ਇਸ ਟੀਚਰ ਖਿਲਾਫ ਗਿਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ. ਇਹ ਮਾਮਲਾ ਅਮਰੀਕਾ ਦੇ ਟੈਕਸਸ ਸ਼ਹਿਰ ਦਾ ਹੈ ਅਤੇ ਲੜਕੀ ਦਾ ਨਾਮ ਵੇਰਾ ਹੈ.