Contact Us
  0°C
mode_comment Editor calendar_month 03.11.26  watch_later 06.05 PM  timeline 13354  numbers 1709  arrow_drop_up21
ਬਾਥ.ਰੂਮ ਵਿੱਚ ਨਹਾ ਰਹੀ ਸੀ ਔਰਤ, ਬੱਚੀ ਨੇ ਗਲਤੀ ਨਾਲ ਕਰ ਦਿੱਤੀ ਵੀ.ਡੀ.ਓ ਲਾਈ.ਵ, ਮਿੰਟਾਂ ਵਿੱਚ ਫੈਲ ਗਈ

ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਨਾਲ ਅਜੀਬ ਘਟਨਾ ਹੋ ਗਈ. ਉਹ ਬਾਥਰੂਮ ਵਿੱਚ ਨਹਾ ਰਹੀ ਸੀ ਤੇ ਉਸਨੇ ਆਪਣੀ ਛੋਟੀ ਬੱਚੀ ਨੂੰ ਮੋਬਾਈਲ ਦੇ ਦਿੱਤਾ ਸੀ ਤਾਂ ਜੋ ਉਹ ਗੇਮ ਖੇਡਦੀ ਰਹੇ. ਕੁਝ ਸਮੇਂ ਬਾਅਦ ਬੱਚੀ ਨੇ ਦਰਵਾਜ਼ਾ ਖਟਖਟਾਇਆ ਤੇ ਕਿਹਾ ਕਿ ਫੋਨ ਵਿੱਚ ਗੜਬੜ ਹੈ. ਜਦੋਂ ਔਰਤ ਨੇ ਫੋਨ ਵੇਖਿਆ ਤਾਂ ਉਹ ਹੈਰਾਨ ਰਹਿ ਗਈ ਕਿਉਂਕਿ ਵੀਡੀਓ ਲਾਈਵ ਚੱਲ ਰਹੀ ਸੀ.

ਅਤੇ ਲੋਕ ਉਸ ਨੂੰ ਲਾਈਵ ਦੇਖ ਰਹੇ ਸਨ. ਇਹ ਘਟਨਾ ਦੇਖ ਕੇ ਉਹ ਕਾਫੀ ਘਬਰਾ ਗਈ ਤੇ ਤੁਰੰਤ ਲਾਈਵ ਬੰਦ ਕਰ ਦਿੱਤਾ. ਇਸ ਮਾਮਲੇ ਨਾਲ ਲੋਕਾਂ ਨੂੰ ਚੇਤਾਵਨੀ ਮਿਲੀ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣਾ ਕਈ ਵਾਰ ਖਤਰਨਾਕ ਵੀ ਹੋ ਸਕਦਾ ਹੈ. ਸੋਸ਼ਲ ਮੀਡੀਆ ’ਤੇ ਇਹ ਕਹਾਣੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਵੱਖ-ਵੱਖ ਪ੍ਰਤੀਕ੍ਰਿਆ ਦੇ ਰਹੇ ਹਨ. ਇਹ ਘਟਨਾ ਅਮਰੀਕਾ ਦੀ ਹੈ.

Popular Post
Advertisement
Trending