
ਸਕੂਲ ਨੂੰ ਸਿੱਖਿਆ ਦਾ ਮੰਦਰ ਕਿਹਾ ਜਾਂਦਾ ਹੈ. ਪਰ ਕਈ ਟੀਚਰ ਇਸ ਦੀ ਬਿੱਲਕੁੱਲ ਵੀ ਸ਼ਰਮ ਨਹੀਂ ਮੰਨਦੇ. ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਕੂ਼ਲ ਦੇ ਪਿ੍ੰਸੀਪਲ ਅਤੇ ਸਕੂ਼ਲ ਦੀ ਇੱਕ ਅਧਿਆਪਕਾ ਦੀ ਬਹੁਤ ਹੀ ਗੰਦੀਆਂ ਹਰਕਤਾਂ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ.
ਦੋਨੋਂ ਜਾਣੇ ਇਤਰਾਜ ਯੋਗ ਹਾਲਤ ਵਿੱਚ ਨਜਰ ਆ ਰਹੇ ਹਨ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ. ਇਹਨਾਂ ਅਸ਼ਲੀਲ ਹਰਕਤਾਂ ਨੂੰ ਕਿਸੇ ਨੇ ਗੁਪਤ ਕੈਮਰੇ ਨਾਲ ਰਿਕਾਰਡ ਕਰ ਲਿਆ. ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦੀ ਹੈ.