Contact Us
Admin 22.10.23 02.20 PM 17534
ਇਸ ਤਰਾਂ ਸੈਕਸ ਕਰਨ ਵਾਲੇ ਮਰਦਾਂ ਨੂੰ ਸੈਕਸ ਦੇ ਹੀਰੋ ਸਮਝਦੀਆਂ ਹਨ ਲੜਕੀਆਂ

ਹਰ ਆਦਮੀ ਦੇ ਮਨ ਵਿੱਚ ਹੁੰਦਾ ਹੈ ਕਿ ਓਹ ਸੈਕਸ ਦੌਰਾਨ ਲੜਕੀ ਨੂੰ ਚੰਗੀ ਤਰਾਂ ਸੰਤੁਸ਼ਟ ਅਤੇ ਖੁਸ਼ ਕਰ ਸਕੇ, ਲੜਕੀ ਵੀ ਚਾਹੁੰਦੀ ਹੈ ਕਿ ਸੈਕਸ ਦੌਰਾਨ ਆਦਮੀ ਓਹਨਾਂ ਨਾਲ ਇਹ ਚੀਜਾਂ ਕਰੇ ਜੋ ਕਿ ਲੜਕੀਆਂ ਨੂੰ ਬਹੁਤ ਜਿਆਦਾ ਪਸੰਦ ਹੁੰਦੀਆਂ ਹਨ. ਅਜਿਹੀਆਂ ਚੀਜਾਂ ਕਰਨ ਵਾਲੇ ਆਦਮੀ ਲੜਕੀ ਦੀਆਂ ਨਜਰਾਂ ਵਿੱਚ ਹੀਰੋ ਬਣ ਜਾਂਦੇ ਹਨ ਜੋ ਕਿ ਹੇਠ ਲਿਖੀਆਂ ਹਨ.

ਇੱਕ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਆਦਮੀ ਸੈਕਸ ਦੌਰਾਨ ਔਰਤ ਦੀਆਂ ਇਛਾਵਾਂ ਦਾ ਖਿਆਲ ਰੱਖਦੇ ਹਨ ਜਿਵੇਂ ਕਿ ਸੈਕਸ ਤੋਂ ਪਹਿਲਾਂ ਰੋਮਾਂਸ ਕਰਨਾ, ਫੋਰਪਲੇਅ ਕਰਨਾ, ਸੈਕਸ ਲਈ ਔਰਤਾਂ ਦਾ ਮੂਡ ਜਾਣਨਾ, ਉਹਨਾਂ ਦੇ ਪਸੰਦ ਦੀਆਂ ਸੈਕਸ ਪੋਜੀਸ਼ਨਾਂ ਵਰਤਣਾ, ਸੈਕਸ ਦੌਰਾਨ ਉਹਨਾਂ ਦੀ ਸੰਤੁਸ਼ਟੀ ਦਾ ਖਿਆਲ ਰੱਖਣਾ, ਔਰਤਾਂ ਨੂੰ ਸੈਕਸ ਦੌਰਾਨ ਹੋਣ ਵਾਲੇ ਦਰਦ ਦਾ ਖਿਆਲ ਰੱਖਣਾ, ਸੈਕਸ ਲਈ ਜਲਦਬਾਜੀ ਨਾਂ ਕਰਨਾ. ਜਿਸ ਵੀ ਆਦਮੀ ਵਿੱਚ ਇਹ ਸਧਾਰਣ ਗੁਣ ਹੁੰਦੇ ਹਨ ਉਹਨਾਂ ਤੋਂ ਔਰਤਾਂ ਬਹੁਤ ਜਲਦੀ ਸੰਤੁਸ਼ਟ ਹੋ ਜਾਂਦੀਆਂ ਹਨ ਅਤੇ ਅਜਿਹੇ ਆਦਮੀ ਔਰਤਾਂ ਦੀਆਂ ਨਜਰਾਂ ਵਿੱਚ ਸੈਕਸ ਦੇ ਹੀਰੋ ਬਣ ਜਾਦੇ ਹਨ.