ਅਜੋਕੇ ਸਮੇਂ ਵਿੱਚ ਆਦਮੀਆਂ ਵਿੱਚ ਸ਼ੀਘਰਪਤਨ ਦੀ ਸਮੱਸਿਆ ਕਾਫੀ ਵੱਧ ਰਹੀ ਹੈ. ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲਿੰਗ ਉੱਪਰ ਵੈਸਲੀਨ ਲਗਾ ਕੇ ਸੈਕਸ ਦਾ ਟਾਈਮ ਵਧਾਉਣ ਬਾਰੇ. ਸੈਕਸ ਦਾ ਟਾਈਮ ਵਧਾਉਣ ਦਾ ਇਹ ਤਰੀਕਾ ਇੰਟਰਨੈਟ ਉਪਰ ਕਾਫੀ ਵਾਇਰਲ ਹੋ ਰਿਹਾ ਹੈ, ਤੇ ਲੋਕ ਕਹਿ ਰਹੇ ਹਨ ਕਿ ਲਿੰਗ ਉਪਰ ਵੈਸਲੀਨ ਲਗਾ ਕੇ ਸੈਕਸ ਕਰਨ ਨਾਲ ਇੱਕ ਘੰਟੇ ਤੱਕ ਵੀਰਜ ਨਹੀਂ ਨਿਕਲਦਾ. ਪਰ ਹੇਠਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਸਲ ਵਿੱਚ ਕਿੰਨੇ ਮਿੰਟ ਵੀਰਜ ਨਹੀਂ ਨਿਕਲਦਾ.
ਸਾਨੂੰ ਵੀ ਇਸ ਤਰੀਕੇ ਬਾਰੇ ਕਾਫੀ ਈਮੇਲ ਪ੍ਰਾਪਤ ਹੋਈਆਂ ਕਿ ਇਸ ਬਾਰੇ ਜਾਣਕਾਰੀ ਦਿਓ. ਜੇਕਰ ਅਸਾਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇਸ ਤਰੀਕੇ ਵਿੱਚ ਬਿਲਕੁੱਲ ਵੀ ਸੱਚਾਈ ਨਹੀਂ ਹੈ. ਇੰਟਰਨੈਟ ਉਪਰ ਜੋ ਇਹ ਤਰੀਕਾ ਵਾਇਰਲ ਹੋ ਰਿਹਾ ਹੈ ਉਹ ਇੱਕ ਫਰਜੀ ਤਰੀਕਾ ਹੈ ਇਸ ਦਾ ਸੈਕਸ ਦੇ ਟਾਈਮ ਵਧਾਉਣ ਨਾਲ ਕੋਈ ਵੀ ਤਾਲੁਕ ਨਹੀਂ ਹੈ. ਕਈ ਲੋਕ ਵੈਸਲੀਨ ਨੂੰ ਸੈਕਸ ਦੌਰਾਨ ਲੁਬਰੀਕੈਂਟ ਵਜੋਂ ਵਰਤਦੇ ਹਨ ਜੋ ਕਿ ਇਹ ਵੀ ਸਹੀ ਨਹੀਂ ਹੈ.