ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਮਾਲਾ ਸਾਹਮਣੇ ਆਇਆ ਹੈ. ਨੂੰਹ ਅਤੇ ਸਹੁਰਾ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ ਅਤੇ ਹਰ ਰੋਜ ਸੰ.ਬੰ.ਧ ਵੀ ਬਣਾਉਣ ਲੱਗੇ. ਇੱਕ ਦਿਨ ਅਜਿਹਾ ਹੋਇਆ ਕਿ ਜਦੋਂ.
ਸੱਸ ਨੁੰ ਇਹ ਸਭ ਪਤਾ ਲੱਗਿਆ ਤਾਂ ਉਸਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਇੱਕ ਨੁੰ ਇਸ ਗੱਲ ਬਾਰੇ ਦੱਸ ਦਿੱਤਾ ਅਤੇ ਇਹ ਵੀ ਦੱਸਿਆ ਕਿ ਇਹ ਸਭ ਪਿਛਲੇ ਦਸ ਸਾਲ ਤੋਂ ਚੱਲ ਰਿਹਾ ਸੀ. ਉਸਦਾ ਮੁੰਡਾ ਬਾਹਰ ਕੰਮ ਕਰਦਾ ਸੀ. ਇਹ ਗੱਲ ਉਸਨੇ ਆਪਣੀ ਧੀ ਨੂੰ ਵੀ ਦੱਸੀ. ਜਦੋਂ ਇਹ ਗੱਲ ਜਿਆਦਾ ਫੈਲ ਗਈ ਤਾਂ ਉਸ ਔਰਤ ਦੇ ਪਤੀ, ਉਸਦੇ ਮੁੰਡੇ ਅਤੇ ਉਸਦੀ ਨੂੰਹ ਨੇ ਮਿਲਕੇ ਉਸਦੀ ਕੁੱਟਮਾਰ ਕੀਤੀ ਅਤੇ ਜ.ਹਿ.ਰ ਦੇ ਕੇ ਉਸਨੂੰ ਖ.ਤ.ਮ ਕਰ ਦਿੱਤਾ. ਅਤੇ ਘਰੋਂ ਫਰਾਰ ਹੋ ਗਏ ਪੁਲਿਸ ਓਹਨਾਂ ਦੀ ਭਾਲ ਕਰ ਰਹੀ ਹੈ. ਇਹ ਘਠਨਾ ਬਿਹਾਰ ਦੀ ਹੈ.