Contact Us
  0°C
mode_comment Editor calendar_month 04.10.23  watch_later 01.38 PM  timeline 788436  numbers 37
ਜਾਣੋ ਕਿਉਂ ਸੈਕਸ ਦੌਰਾਨ ਲੜਕੀਆਂ ਦਾ ਵੀਰਜ ਛੇਤੀ ਨਹੀਂ ਨਿਕਲਦਾ

ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਔਰਤਾਂ ਸੈਕਸ ਦੌਰਾਨ ਜਲਦੀ ਸੰਤੁਸ਼ਟ ਨਹੀਂ ਹੁੰਦੀਆਂ ਜਦਕਿ ਲੜਕਿਆਂ ਦਾ ਵੀਰਜ ਜਲਦੀ ਨਿਕਲ ਜਾਂਦਾ ਹੈ ਪਰ ਉੱਥੇ ਹੀ ਲੜਕੀਆਂ ਦਾ ਵੀਰਜ ਨਿਕਲਣ ਵਿੱਚ ਕਾਫੀ ਸਮਾਂ ਲੱਗਦਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੇ ਕਾਰਨ ਦੱਸਣ ਜਾ ਰਹੇ ਹਾਂ ਜੋ ਕਿ ਹੇਠ ਲਿਖੇ ਹਨ.

ਟੈਸਟੋਸਟੀਰੋਨ ਹਾਰਮੋਨ ਜੋ ਕਿ ਆਦਮੀ ਅਤੇ ਔਰਤ ਵਿੱਚ ਸੈਕਸ ਦੀ ਉਤੇਜਨਾ ਪੈਦਾ ਕਰਦਾ ਹੈ ਅਤੇ ਉਹਨਾਂ ਨੁੰ ਸੈਕਸ ਲਈ ਉਤੇਜਤ ਕਰਦਾ ਹੈ. ਇਹ ਹਾਰਮੋਨ ਔਰਤਾਂ ਵਿੱਚ ਆਦਮੀਆਂ ਨਾਲੋ ਕਾਫੀ ਘੱਟ ਮਾਤਰਾ ਵਿੱਚ ਬਣਦਾ ਹੈ ਜਿਸ ਕਾਰਨ ਔਰਤਾਂ ਵਿੱਚ ਆਦਮੀਆਂ ਨਾਲੋ ਸੈਕਸ ਕਰਨ ਦੀ ਇੱਛਾ ਵੀ ਘੱਟ ਹੁੰਦੀ ਹੈ. ਜਦਕਿ ਆਦਮੀਆਂ ਵਿੱਚ ਇਸਦਾ ਲੈਵਲ ਬਹੁਤ ਜਿਆਦਾ ਹੁੰਦਾ ਹੈ, ਜਿਸ ਕਾਰਨ ਆਦਮੀ ਸੈਕਸ ਬਾਰੇ ਜਿਆਦਾ ਸੋਚਦੇ ਹਨ ਅਤੇ ਜਿਆਦਾ ਉਤੇਜਤ ਹੁੰਦੇ ਹਨ ਜਿਸ ਕਾਰਨ ਉਹਨਾਂ ਦਾ ਵੀਰਜ ਜਲਦੀ ਨਿਕਲ ਜਾਦਾ ਹੈ ਪਰ ਔਰਤਾਂ ਵਿੱਚ ਇਸ ਦਾ ਲੈਵਲ ਘੱਟ ਹੋਣ ਕਾਰਨ ਉਹਨਾਂ ਨੂੰ ਚਰਮ ਸੀਮਾ ਤੱਕ ਪਹੁੰਚਣ ਲਈ ਜਿਆਦਾ ਸਮਾਂ ਲੱਗਦਾ ਹੈ.

Popular Post
Advertisement
Trending