Contact Us
Admin 21.10.22 02.44 PM 163768
ਜਾਣੋ ਜਦੋਂ ਪਹਿਲੀ ਵਾਰ ਸੈਕਸ ਦੌਰਾਨ ਲੜਕੀ ਦੀ ਹਾਈਮਨ (ਸੀਲ) ਟੁੱਟਦੀ ਹੈ ਤਾਂ ਕਿੰਨਾ ਦਰਦ ਹੁੰਦਾ ਹੈ

ਅਕਸਰ ਹਰ ਆਦਮੀ ਲੜਕੀ ਨਾਲ ਸੈਕਸ ਕਰਨ ਤੋਂ ਪਹਿਲਾਂ ਉਹਦੀ ਇੱਕ ਚੀਜ ਹੀ ਦੇਖਦਾ ਹੈ, ਉਹ ਹੈ ਲੜਕੀ ਦੀ ਯੋਨੀ ਦੀ ਸੀਲ. ਜਦ ਕੋਈ ਲੜਕੀ ਪਹਿਲੀ ਵਾਰ ਕਿਸੇ ਨਾਲ ਸੈਕਸ ਕਰਦੀ ਹੈ, ਤਾਂ ਉਸਦੀ ਯੋਨੀ ਦੀ ਸੀਲ ਟੁੱਟ ਜਾਂਦੀ ਹੈ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਦੋਂ ਲੜਕੀ ਪਹਿਲੀ ਵਾਰ ਸੈਕਸ ਕਰਦੀ ਹੈ ਤਾਂ ਉਸਨੂੰ ਕਿੰਨਾਂ ਦਰਦ ਹੁੰਦਾ ਹੈ.

ਜਦੋਂ ਲੜਕੀ ਦੀ ਯੋਨੀ ਦੀ ਸੀਲ ਟੁੱਟ ਜਾਂਦੀ ਹੈ, ਤਾਂ ਲੜਕੀ ਦੀ ਯੋਨੀ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ. ਜੇਕਰ ਤੁਸੀਂ ਪਹਿਲੀ ਵਾਰ ਕਿਸੇ ਵਰਜਿਨ ਲੜਕੀ ਨਾਲ ਸੈਕਸ ਕਰੋਗੇ ਤਾਂ ਸੈਕਸ ਕਰਦੇ ਸਮੇਂ ਲੜਕੀ ਬਹੁਤ ਡਰ ਜਾਵੇਗੀ. ਪਰ ਜਿਸ ਲੜਕੀ ਦੀ ਯੋਨੀ ਦੀ ਸੀਲ ਟੁੱਟ ਜਾਂਦੀ ਹੈ, ਉਹ ਸੈਕਸ ਕਰਨ ਲਈ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ ਅਤੇ ਮਨ ਵਿੱਚ ਕੋਈ ਡਰ ਨਹੀਂ ਰਹਿੰਦਾ. ਕਈ ਲੜਕੀਆਂ ਦੀ ਘੱਟ ਉਮਰ ਵਿੱਚ ਹੀ ਯੋਨੀ ਦੀ ਸੀਲ ਟੁੱਟ ਜਾਂਦੀ ਹੈ, ਕਿਉਂਕਿ ਬਹੁਤ ਸਾਰੀਆਂ ਲੜਕੀਆਂ ਨੂੰ ਘਰ ਵਿੱਚ ਹੀ ਹਸਤਮੈਥੁਨ ਕਰਨ ਦੀ ਆਦਤ ਹੁੰਦੀ ਹੈ. ਜੇਕਰ ਦਰਦ ਹੋਣ ਦੀ ਗੱਲ ਕਰੀਏ ਤਾਂ ਇਹ ਸੀਲ ਦੀ ਕਿਸਮ ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਝਿੱਲੀ ਪੰਜ ਪ੍ਰਕਾਰ ਦੀ ਹੁੰਦੀ ਹੈ, ਕੁੱਝ ਝਿੱਲੀਆਂ ਨਰਮ ਹੁੰਦੀਆਂ ਹਨ ਅਤੇ ਕੁੱਝ ਸਖਤ.