Contact Us
Admin 22.07.23 07.13 PM 383922
ਜਾਣੋ ਹਸਤਮੈਥੁਨ (ਮੁੱਠ) ਕਿੰਨੇ ਦਿਨਾਂ ਬਾਅਦ ਕਰਨਾ ਚਾਹੀਦਾ ਹੈ ਨਵੀਂ ਰਿਪੋਰਟ

ਅਕਸਰ ਹੀ ਲੋਕਾਂ ਦੇ ਮਨ ਵਿੱਚ ਹਸਤਮੈਥੁਨ ਨੂੰ ਲੈ ਕਿ ਕਈ ਤਰਾਂ ਦੇ ਸਵਾਲ ਹੁੰਦੇ ਹਨ ਜਿਵੇਂ ਕਿ ਹਸਤਮੈਥੁਨ ਕਿੰਨੇ ਵਾਰ ਕਰ ਸਕਦੇ ਹਾਂ, ਹਸਤਮੈਥੁਨ ਕਿੰਨੇ ਦਿਨਾਂ ਬਾਅਦ ਕਰਨਾ ਚਾਹੀਦਾ ਹੈ, ਇਸ ਨਾਲ ਸ਼ਰੀਰ ਉੱਪਰ ਕਿਸ ਤਰਾਂ ਪ੍ਰਭਾਵ ਪੈਂਦੇ ਹਨ. ਇਹਨਾਂ ਸੁਆਲਾਂ ਦੇ ਜੁਆਬ ਲੱਭਣ ਲਈ ਲੋਕ ਕਈ ਤਰਾਂ ਦੀ ਤਰੀਕੇ ਅਪਣਾਉਂਦੇ ਹਨ ਪਰ ਓਹਨਾਂ ਨੂੰ ਸਹੀ ਜੁਆਬ ਨਹੀਂ ਮਿਲਦੇ, ਪਰ ਅੱਜ ਅਸੀਂ ਤੁਹਾਨੂੰ ਇਹਨਾਂ ਸਭ ਦੇ ਜਵਾਬ ਦੇਣ ਜਾ ਰਹੇ ਹਾਂ.

ਵੈਸੇ ਤਾਂ ਹਸਤਮੈਥੁਨ ਕੁਦਰਤੀ ਕਿਰਿਆ ਹੈ, 70% ਤੋਂ 80% ਲੋਕ ਹਸਤਮੈਥੁਨ ਕਰਦੇ ਹਨ, ਇਹਨਾਂ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਸ਼ਾਮਿਲ ਹਨ, ਜੇਕਰ ਹਫਤੇ ਦਸ ਦਿਨਾਂ ਵਿੱਚ ਇੱਕ ਵਾਰ ਮਤਲਬ ਮਹੀਨੇ ਵਿੱਚ 3-4 ਵਾਰ ਹਸਤਮੈਥੁਨ ਕੀਤਾ ਜਾਵੇ ਤਾਂ ਇਸਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ. ਅਤੇ ਇਹ ਆਦਮੀਆਂ ਲਈ ਸੁਰੱਖਿਅਤ ਹੈ ਅਤੇ ਇਸ ਨਾਲ ਸ਼ਰੀਰ ਉਪਰ ਵੀ ਕੋਈ ਪ੍ਰਭਾਵ ਨਹੀਂ ਪੈਂਦਾ. ਪਰ ਉਥੇ ਇਹ ਵੀ ਖੁਲਾਸਾ ਹੋਇਆ ਹੈ ਕਿ ਜੇਕਰ ਹਸਤਮੈਥੁਨ ਜਰੂਰਤ ਤੋਂ ਜਿਆਦਾ ਕੀਤਾ ਜਾਵੇ ਤਾਂ ਇਸਦੇ ਕਾਫੀ ਬੁਰੇ ਨਤੀਜੇ ਸਾਹਮਣੇ ਆ ਸਕਦੇ ਹਨ ਜਿਵੇਂ ਕਿ: ਸੁਪਨਦੋਸ਼, ਸ਼ੀਘਰਪਤਨ, ਕਮਜੋਰੀ, ਅੱਖਾਂ ਅੱਗੇ ਹਨੇਰਾ ਆਉਣਾ, ਵੀਰਜ ਦਾ ਪਤਲਾ ਹੋਣਾ ਆਦਿ.