Contact Us
Admin 01.08.21 07.12 PM 33814
ਸੈਕਸ ਦੌਰਾਨ ਚੋਰੀ ਛਿਪੇ ਤੁਹਾਡੀਆਂ ਇਹ ਚੀਜਾਂ ਜਰੂਰ ਦੇਖਦੀਆਂ ਹਨ ਲੜਕੀਆਂ

ਆਦਮੀਆਂ ਨੂੰ ਲੱਗਦਾ ਹੈ ਸੈਕਸ ਦੌਰਾਨ ਔਰਤਾਂ ਸੈਕਸ ਦੌਰਾਨ ਕਿਸੇ ਚੀਜ ਤੇ ਗੌਰ ਨਹੀਂ ਕਰਦੀਆਂ ਉਹ ਸਿਰਫ ਚੁੱਪਚਾਪ ਸੈਕਸ ਕਰਦੀਆਂ ਰਹਿੰਦੀਆਂ ਹਨ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ ਸੈਕਸ ਦੌਰਾਨ ਔਰਤਾਂ ਆਦਮੀਆਂ ਦੀਆਂ ਬਹੁਤ ਚੀਜਾਂ ਤੇ ਧਿਆਨ ਦਿੰਦੀਆਂ ਹਨ ਭਲੇ ਹੀ ਉਹ ਇਸ ਗੱਲ ਨੂੰ ਨਾਂ ਕਬੂਲਣ ਪਰ ਇਹ ਬਿਲਕੁੱਲ ਸੱਚ ਹੈ. ਉਹ ਸੈਕਸ ਦੌਰਾਨ ਵੀ ਸਭ ਕੁੱਝ ਨੋਟ ਕਰਦੀਆਂ ਹਨ ਅਤੇ ਦੇਖਦੀਆਂ ਹਨ ਕਿ ਤੁਸੀ ਕੀ ਕੀ ਕਰਦੇ ਹੋ. ਅੱਜ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਕਿ ਸੈਕਸ ਦੌਰਾਨ ਔਰਤਾਂ ਤੁਹਾਡੀਆਂ ਕਿੰਨਾਂ ਚੀਜਾਂ ਤੇ ਧਿਆਨ ਦਿੰਦੀਆਂ ਹਨ.

1. ਸੈਕਸ ਦੌਰਾਨ ਔਰਤਾਂ ਤੁਹਾਡੇ ਸ਼ਰੀਰ ਦੀ ਸ਼ੇਪ ਤੇ ਬਹੁਤ ਧਿਆਨ ਦਿੰਦੀਆਂ ਹਨ, ਇਸ ਦੌਰਾਨ ਉਹ ਤੁਹਾਡੀ ਛਾਤੀ, ਤੁਹਾਡੇ ਡੌਲਿਆਂ, ਤੁਹਾਡੇ ਪੇਟ ਅਤੇ ਤੁਹਾਡੇ ਸ਼ਰੀਰ ਤੇ ਕਿਸੇ ਵੀ ਤਰਾਂ ਦੇ ਨਿਸ਼ਾਨ, ਜਖਮ ਆਦਿ ਅਤੇ ਤੇ ਪੂਰਾ ਧਿਆਨ ਦਿੰਦੀਆਂ ਹਨ.

2. ਸੈਕਸ ਦੌਰਾਨ ਤੁਹਾਡੀ ਸਪੀਡ, ਅਵਾਜ, ਤੁਹਾਡੇ ਕਿਸ ਕਰਨ ਦੇ ਤਰੀਕੇ ਨੂੰ ਪੂਰਾ ਨੋਟ ਕਰਦੀਆਂ ਹਨ, ਇਸ ਨਾਲ ਉਹ ਇਹ ਦੱਸ ਸਕਦੀਆਂ ਹਨ ਕਿ ਤੁਹਾਡਾ ਸੈਕਸ ਕਰਨ ਦਾ ਪੂਰਾ ਮਨ ਹੈ ਜਾਂ ਸਿਰਫ ਵੈਸੇ ਹੀ ਟਾਈਮ ਪਾਸ ਕਰ ਰਹੇ ਹੋ.

3. ਸੈਕਸ ਦੌਰਾਨ ਤੁਸੀ ਕਿਸ ਤਰਾਂ ਦੀਆਂ ਅਵਾਜਾਂ ਕਰਦੇ ਹੋ ਇਸ ਤੇ ਵੀ ਔਰਤਾਂ ਪੂਰਾ ਧਿਆਨ ਦਿੰਦੀਆਂ ਹਨ ਜਾਂ ਤੁਸੀ ਸੈਕਸ ਦੌਰਾਨ ਕਿਸ ਤਰਾਂ ਗੱਲ ਕਰਦੇ ਹੋ ਜਾਂ ਕਿਵੇ ਸਿਸਕਿਆਂ ਲੈਂਦੇ ਹੋ. ਇਸ ਤੋਂ ਉਹ ਇਹ ਪਤਾ ਲਗਾ ਸਕਦੀਆਂ ਹਨ ਕਿ ਤੁਹਾਨੂੰ ਸੈਕਸ ਦੋਰਾਨ ਕਿਸ ਤਰਾਂ ਦਾ ਮਹਿਸੂਸ ਹੋ ਰਿਹਾ ਹੈ.

4. ਸੈਕਸ ਦੌਰਾਨ ਔਰਤਾਂ ਇਹ ਗੱਲ ਵੀ ਨੋਟ ਕਰਦੀਆਂ ਹਨ ਕਿ ਸੈਕਸ ਕਰਦੇ ਸਮੇਂ ਤੁਸੀ ਕਿਸ ਤਰਾਂ ਦਿਖਦੇ ਹੋ. ਉਹ ਇਸ ਗੱਲ ਨੂੰ ਦਿਮਾਗ ਵਿੱਚ ਬਿਠਾ ਲੈਂਦੀਆਂ ਹਨ ਅਤੇ ਅੱਖਾਂ ਬੰਦ ਕਰਕੇ ਇਸ ਨੂੰ ਮਹਿਸੂਸ ਕਰਦੀਆਂ ਹਨ.

5. ਤੁਹਾਡੇ ਕਿਸ ਕਰਨ ਦੇ ਤਰੀਕੇ ਤੇ ਵੀ ਔਰਤਾਂ ਪੂਰੀ ਗੋਰ ਕਰਦੀਆਂ ਹਨ. ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਕਿਸ ਕਰਦੇ ਹੋ ਅਤੇ ਕਿਹੜੀਆਂ ਕਿਜੜੀਆਂ ਜਗਾ ਤੇ ਕਿਸ ਕਰਦੇ ਹੋ ਜਿਸ ਨਾਲ ਉਹ ਪੂਰੀ ਤਰਾਂ ਗਰਮ ਹੋ ਜਾਂਦੀਆਂ ਹਨ.

6. ਸੈਕਸ ਦੌਰਾਨ ਉਹ ਤੁਹਾਡੇ ਸ਼ਰੀਰ ਦੇ ਵਜਨ ਤੇ ਵੀ ਧਿਆਨ ਦਿੰਦੀਆਂ ਹਨ, ਤੁਸੀਂ ਉਸ ਤੇ ਜਿੰਨਾਂ ਜਿਆਦਾ ਭਾਰ ਦਿੰਦੇ ਹੋ ਉਹਨਾਂ ਨੂੰ ਜਿਆਦਾ ਵਧੀਆਂ ਮਹਿਸੂਸ ਹੁੰਦਾ ਹੈ.

7. ਤੁਹਾਡੇ ਦੁਆਰਾ ਸੈਕਸ ਤੋਂ ਪਹਿਲਾਂ ਰੋਮਾਂਸ ਕਰਨ ਦਾ ਤਰੀਕਾ, ਉਹਨਾਂ ਨੂੰ ਬਾਹਾਂ ਵਿੱਚ ਲੈਣ ਦਾ ਤਰੀਕਾ, ਉਹਨਾਂ ਦੇ ਸ਼ਰੀਰ ਨੂੰ ਸਹਿਲਾਉਣ ਦਾ ਤਰੀਕਾ ਆਦਿ ਨੂੰ ਵੀ ਮਹਿਸੂਸ ਕਰਦੀਆਂ ਹਨ.