
ਹਰ ਇੱਕ ਔਰਤ ਆਪਣੀ ਉਮਰ ਦੇ ਹਿਸਾਬ ਨਾਲ ਸੈਕਸ ਦਾ ਅਲੱਗ ਅਲੱਗ ਮਜਾ ਲੈਂਦੀ ਹੈ, ਉਮਰ ਦੇ ਹਿਸਾਬ ਨਾਲ ਹੀ ਉਸ ਨੂੰ ਸੈਕਸ ਦੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਜੇਕਰ ਅਸੀਂ ਪਹਿਲੀ ਵਾਰ ਸੈਕਸ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਲੜਕੀਆਂ ਦੀ ਪਹਿਲੀ ਵਾਰ ਸੈਕਸ ਕਰਨ ਦੀ ਸਹੀ ਉਮਰ 21-23 ਸਾਲ ਮੰਨੀ ਗਈ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਉਮਰ ਵਿੱਚ ਉਹਨਾਂ ਨੂੰ ਸੈਕਸ ਦਾ ਸਭ ਤੋਂ ਜਿਆਦਾ ਮਜਾ ਆਉਂਦਾ ਹੈ. ਅਸਲੀ ਸੈਕਸ ਦਾ ਮਜਾ ਕਿਸ ਉਮਰ ਵਿੱਚ ਆਉਂਦਾ ਹੈ ਓਹ ਹੇਠ ਲਿਖੇ ਅਨੁਸਾਰ ਹੈ.
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਉਮਰ ਵਿੱਚ ਔਰਤਾਂ ਨੂੰ ਸੈਕਸ ਦਾ ਸਭ ਤੋਂ ਵੱਧ ਮਜਾ ਆਉਂਦਾ ਹੈ, ਇੱਕ ਔਰਤ ਲੱਗਭੱਗ 21 ਸਾਲ ਤੋਂ 45 ਸਾਲ ਦੀ ਉੁਮਰ ਤੱਕ ਸੈਕਸ ਕਰਦੀ ਹੈ, ਇੱਕ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਉਮਰ ਵੱਧਣ ਦੇ ਨਾਲ ਨਾਲ ਔਰਤਾਂ ਨੂੰ ਸੈਕਸ ਦਾ ਵੱਧ ਆਨੰਦ ਆਉਂਦਾ ਹੈ, ਇਸ ਅਧਿਐਨ ਵਿੱਚ ਇਹ ਪਾਇਆ ਗਿਆ ਕਿ 40 ਸਾਲ ਦੀ ਉਮਰ ਵਾਲੀ ਔਰਤ 21 ਸਾਲ ਦੀ ਲੜਕੀ ਨਾਲੋਂ ਸੈਕਸ ਦਾ ਵੱਧ ਆਨੰਦ ਲੈਂਦੀ ਹੈ. 35-40 ਸਾਲ ਦੀ ਉਮਰ ਵਾਲੀ ਔਰਤਾਂ ਨੂੰ ਸੈਕਸ ਦੌਰਾਨ ਜਿਆਦਾ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ. ਇਸ ਦੇ ਮੁੱਖ ਕਾਰਨ ਇਹ ਹਨ.