
ਇਹ ਤਾਂ ਜਿਆਦਾਤਰ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਕਿ ਜਦੋਂ ਵੀ ਲੜਕੀ ਸੈਕਸ ਲਈ ਉਤੇਜਤ ਹੁੰਦੀ ਹੈ ਤਾਂ ਉਸਦੀ ਯੋਨੀ ਗਿੱਲੀ ਹੋ ਜਾਂਦੀ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਨਹੀਂ ਹੁੰਦਾ. ਅੱਜ ਅਸੀਂ ਤੁਹਾਨੂੰ ਇਸਦੇ ਪਿੱਛੇ ਦਾ ਕਾਰਨ ਅਤੇ ਇਸਦੇ ਕੰਮ ਬਾਰੇ ਦੱਸਣ ਜਾ ਰਹੇ ਹਾਂ.
ਜਦੋਂ ਵੀ ਲੜਕੀ ਸੈਕਸ ਲਈ ਉਤੇਜਤ ਹੁੰਦੀ ਹੈ ਤਾਂ, ਉਸਦੀ ਯੋਨੀ ਇੱਕ ਤਰਲ ਪਦਾਰਥ ਛੱਡਦੀ ਹੈ, ਇਹ ਇੱਕ ਲੁਬਰੀਕੈਂਟ ਦਾ ਕੰਮ ਕਰਦਾ ਹੈ ਇਸ ਨਾਲ ਯੋਨੀ ਨੂੰ ਲਿੰਗ ਦੇ ਬਰਾਬਰ ਅਕਾਰ ਵਿੱਚ ਫੈਲਣ ਵਿੱਚ ਮੱਦਦ ਮਿਲਦੀ ਹੈ. ਅਤੇ ਸੈਕਸ ਦੌਰਾਨ ਹੋਣ ਵਾਲੇ ਦਰਦ ਤੋਂ ਬਚਾਉਂਦਾ ਹੈ ਜਿਸ ਨਾਲ ਲਿੰਗ ਅਸਾਨੀ ਨਾਲ ਅੰਦਰ ਜਾ ਸਕਦਾ ਹੈ ਕਿਉਂਕਿ ਇਹ ਪਦਾਰਥ ਬਹੁਤ ਚਿਕਨਾ ਹੁੰਦਾ ਹੈ. ਯੋਨੀ ਦਾ ਗਿੱਲਾ ਹੋਣਾ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਲੜਕੀ ਦੀ ਸੈਕਸ ਦੀ ਇੱਛਾ ਹੈ ਜਾਂ ਨਹੀਂ.