ਬਹੁਤ ਸਾਰੇ ਆਦਮੀਆਂ ਦੇ ਮਨ ਵਿੱਚ ਕਦੇ ਨਾਂ ਕਦੇ ਇਹ ਖਿਆਲ ਜਰੂਰ ਆਇਆ ਹੋਵੇਗਾ ਕਿ ਯੋਨੀ ਵਿੱਚ ਵੱਧ ਤੋਂ ਵੱਧ ਕਿਸ ਸਾਈਜ ਦਾ ਲਿੰਗ ਜਾ ਸਕਦਾ ਹੈ? ਔਰਤਾਂ ਦੀ ਯੋਨੀ ਬਹਤੁ ਹੀ ਰਹੱਸਮਈ ਚੀਜ ਹੈ ਇਸ ਨੂੰ ਹਰ ਰੋਜ ਨਵੀਆਂ ਨਵੀਆਂ ਖੋਜਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ. ਅੱਗੇ ਤੁਹਾਨੁੰ ਅਸੀਂ ਦੱਸਦੇ ਹਾਂ ਕਿ ਲੜਕੀ ਦੀ ਯੋਨੀ ਵਿੱਚ ਵੱਧ ਤੋਂ ਵੱਧ ਕਿਸ ਸਾਈਜ ਦਾ ਲਿੰਗ ਜਾ ਸਕਦਾ ਹੈ.
ਜਿਵੇਂ ਜਿਵੇਂ ਲੜਕੀਆਂ ਦੀ ਉਮਰ ਵਧਦੀ ਜਾਂਦੀ ਹੈ ਉਹਨਾਂ ਦੀ ਯੋਨੀ ਦੀ ਗਹਿਰਾਈ ਵੀ ਵਧਦੀ ਜਾਂਦੀ ਹੈ. ਇੱਕ ਬਾਲਗ (Adult) ਲੜਕੀ ਦੀ ਯੋਨੀ ਦੀ ਗਹਿਰਾਈ ਲੱਗਭੱਗ 3.5 ਤੋਂ 5.5 ਇੰਚ ਹੁੰਦੀ ਹੈ ਅਤੇ ਇੱਕ ਔਰਤ ਦੀ ਯੋਨੀ ਦੀ ਗਹਿਰਾਈ ਲੱਗਭੱਗ 6 ਇੰਚ ਹੁੰਦੀ ਹੈ. ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਦੀ ਯੋਨੀ ਵਿੱਚ ਪੰਜ ਤੋਂ ਛੇ ਇੰਚ ਦਾ ਲਿੰਗ ਹੀ ਜਾ ਸਕੇਗਾ. ਔਰਤਾਂ ਦੀ ਯੋਨੀ ਬਹੁਤ ਲਚਕੀਲੀ ਹੁੰਦੀ ਹੈ ਸੈਕਸ ਦੌਰਾਨ ਜਿਸ ਤਰਾਂ ਆਦਮੀਆਂ ਦੇ ਲਿੰਗ ਦਾ ਸਾਈਜ ਵੱਧ ਜਾਦਾ ਹੈ ਉਸੇ ਤਰਾਂ ਹੀ ਔਰਤਾਂ ਦੀ ਯੋਨੀ ਵੀ 200% ਤੱਕ ਫੈਲ ਜਾਂਦੀ ਹੈ ਆਮ ਤੌਰ ਤੇ ਆਦਮੀ ਦੇ ਲਿੰਗ ਦਾ ਵੱਧ ਤੋਂ ਵੱਧ ਸਾਈਜ ਸੱਤ ਇੰਚ ਦਾ ਹੀ ਹੁੰਦਾ ਹੈ ਜੋ ਕਿ ਇਸ ਅੰਦਰ ਅਸਾਨੀ ਨਾਲ ਜਾ ਸਕਦਾ ਹੈ.