Contact Us
Admin 10.11.17 12.16 PM 145266
ਸੈਕਸ ਦੌਰਾਨ ਖੀਰੇ ਦੀ ਵਰਤੋ ਕਰਨ ਨਾਲ ਲੜਕੀ ਦੀ ਮੌਤ

ਕਈ ਲੋਕਾਂ ਨੁੰ ਸੈਕਸ ਦੌਰਾਨ ਨਵੇਂ ਨਵੇਂ ਤਜਰਬੇ ਕਰਦੇ ਰਹਿੰਦੇ ਹਨ ਅਤੇ ਉਹ ਸੈਕਸ ਨੂੰ ਹੋਰ ਉਤੇਜਤ ਬਣਾਉਣ ਲਈ ਅਜੀਬ ਤਰਾਂ ਦੀਆਂ ਚੀਜਾਂ ਦਾ ਇਸਤੇਮਾਲ ਕਰਦੇ ਹਨ ਪਰ ਕਈ ਵਾਰ ਇਹ ਇਹ ਤਜੁਰਬੇ ਜਾਨਲੇਵਾ ਬਣ ਜਾਂਦੇ ਹਨ. ਇਸੇ ਹੀ ਤਰਾਂ ਦਾ ਇੱਕ ਜਾਨਲੇਵਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਅਸੀਂ ਅੱਜ ਤੂਹਾਨੂੰ ਦੱਸਣ ਜਾ ਰਹੇ ਹਾਂ.

ਖਬਰ ਮੁਤਾਬਿਕ ਇੱਕ ਪ੍ਰੇਮੀ ਜੋੜੇ ਨੂੰ ਸੈਕਸ ਦੌਰਾਨ ਖੀਰੇ ਦੀ ਵਰਤੋ ਕਰਨਾ ਇੰਨਾਂ ਮਹਿੰਗਾ ਪਿਆ ਕਿ ਲੜਕੀ ਜਾਨ ਚਲੀ ਗਈ, ਦਰਅਸਲ ਇਹ ਘਟਨਾ ਜਰਮਨੀ ਦੀ ਹੈ, ਜਰਮਨੀ ਦੇ ਰਹਿਣ ਵਾਲੇ 46 ਸਾਲ ਦੇ ਔਲਿਵਰ ਨੇ ਆਪਣੀ ਗਰਲਫ੍ਰੈਂਡ ਰਿਕਾ ਨੂੰ ਆਪਣੇ ਘਰੇ ਬੁਲਾਇਆ ਸੀ ਜਿਸ ਨੂੰ ਕਿ ਉਹ ਪਹਿਲੀ ਵਾਰ 2004 ਵਿੱਚ ਮਿਲਿਆ ਸੀ ਉਹਨਾਂ ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਸਰੀਰਕ ਸਬੰਧ ਚਲ ਰਹੇ ਸਨ. ਉਸਨੇ ਦੱਸਿਆ ਕਿ ਸੈਕਸ ਦੌਰਾਨ ਉਸਨੂੰ ਖੁਸ਼ ਕਰਨ ਲਈ ਉਸਨੇ ਖਿਰੇ ਦਾ ਇਸਤੇਮਾਲ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ. ਇਸ ਟਾਈਮ ਤੇ ਉਸ ਦੀ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ, ਕੋਰਟ ਵਿੱਚ ਸੁਣਵਾਈ ਦੇ ਦੌਰਾਨ ਉਸਨੇ ਪੂਰੀ ਘਟਨਾ ਬਿਆਨ ਕੀਤੀ ਜਿਸ ਵਿੱਚ ਉਸਨੇ ਕਿਹਾ ਕਿ ਉਹ ਆਪਣੀ ਗਰਲਫ੍ਰੈਂਡ ਨਾਲ ਸੈਕਸ ਕਰਦੇ ਸਮੇਂ ਸੈਕਸ ਟੋਆਏ ਦੀ ਜਗ੍ਹਾ ਤੇ ਅਕਸਰ ਹੀ ਸਬਜੀਆਂ ਦਾ ਇਸਤੇਮਾਲ ਕਰਦੇ ਸਨ.

ਉਸ ਦਿਨ ਮੈਂ ਸੈਕਸ ਦੇ ਦੌਰਾਨ ਉਸਦੇ ਮੂੰਹ ਵਿੱਚ ਖੀਰਾ ਪਾ ਦਿੱਤਾ, ਉਸਨੇ ਦੱਸਿਆ ਕਿ ਉਹ ਦੋਵੇ ਇਸ ਤੋਂ ਪਹਿਲਾਂ ਚਾਰ ਬੋਤਲ ਸ਼ਰਾਬ ਦੀਆਂ ਪੀ ਚੁੱਕੇ ਸਨ, ਤਦ ਅਚਾਨਕ ਹੀ ਉਸਨੇ ਆਪਣੀ ਕਿਚਨ ਵਿੱਚ ਧੂੰਆਂ ਉਠਦਾ ਦੇਖਿਆ ਮੈਂ ਭੁੱਲ ਗਿਆ ਸੀ ਕਿ ਮੈਂ ਆਪਣੇ ਕੁੱਤੇ ਦੇ ਲਈ ਗੈਸ ਉੱਪਰ ਮਾਸ ਦਾ ਟੁੱਕੜਾ ਭੁੱਨਣ ਵਾਸਤੇ ਰੱਖਿਆ ਹੈ, ਮੈਂ ਭੱਜ ਕੇ ਕਿਚਨ ਵੱਲ ਚਲਾ ਗਿਆ ਅਤੇ ਇਸ ਤੋਂ ਬਾਅਦ ਮੈਂ ਕੁੱਤੇ ਨੂੰ ਖਾਣਾ ਖਵਾਇਆ ਅਤੇ ਫਿਰ ਮੈਂ ਸਿਗਰਟ ਪੀਣ ਚਲਾ ਗਿਆ ਪਰ ਖੀਰਾ ਮੇਰੀ ਗਰਲਫੈ੍ਰਡ ਦੇ ਮੂੰਹ ਵਿੱਚ ਹੀ ਰਹਿ ਗਿਆ, ਜਦੋਂ ਮੈਂ ਵਾਪਿਸ ਆ ਕੇ ਦੇਖਿਆ ਤਾਂ ਰਿਕਾ ਬੇਹੋਸ਼ ਪਈ ਸੀ, ਮੈਂ ਰਿਕਾ ਦੇ ਮੂੰਹ ਵਿੱਚੋਂ ਖੀਰਾ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਰ ਕੱਢ ਨਹੀਂ ਸਕਿਆ, ਡਾਕਟਰ ਨੇ ਦੱਸਿਆ ਕਿ ਖੀਰਾ ਉਸਦੇ ਗਲੇ ਵਿੱਚ ਬੁਰੀ ਤਰਾਂ ਫਸ ਗਿਆ ਸੀ ਜਿਸ ਕਾਰਨ ਉਸਦੇ ਸ਼ਰੀਰ ਵਿੱਚ ਆਕਸੀਜਨ ਨਹੀਂ ਜਾ ਸਕੀ ਅਤੇ ਉਸਦੀ ਮੌਤ ਗਈ.