Contact Us
Admin 29.03.23 09.12 PM 974622
ਸੈਕਸ ਕਰਨ ਨਾਲ ਵੱਡੀਆਂ ਹੋ ਜਾਂਦੀਆਂ ਹਨ ਲੜਕੀਆਂ ਦੀਆਂ ਇਹ ਤਿੰਨ ਚੀਜਾਂ

ਅਜਿਹਾ ਸੁਣਨ ਵਿੱਚ ਆਉਂਦਾ ਹੈ ਕਿ ਸੈਕਸ ਕਰਨ ਨਾਲ ਔਰਤਾਂ ਵਿੱਚ ਕਈ ਤਰਾਂ ਦੇ ਬਦਲਾਵ ਆਉਣ ਲੱਗ ਪੈਂਦੇ ਹਨ ਪਰ ਅਸਲ ਵਿੱਚ ਸੈਕਸ ਕਰਨ ਨਾਲ ਔਰਤਾਂ ਵਿੱਚ ਕੀ ਕੁੱਝ ਬਦਲ ਜਾਂਦਾ ਹੈ ਇਸ ਬਾਰੇ ਲੋਕਾਂ ਨੂੰ ਅਧੂਰੀ ਜਾਣਕਾਰੀ ਹੁੰਦੀ ਹੈ. ਅੱਜ ਅਸੀਂ ਤੁਹਾਨੂੰ ਓਹਨਾਂ ਲੜਕੀਆਂ ਦੀਆਂ ਤਿੰਨ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸੈਕਸ ਕਰਨ ਨਾਲ ਵੱਡੀਆਂ ਹੋ ਜਾਦੀਆਂ ਹਨ.

ਜਿਆਦਾਤਰ ਲੋਕਾਂ ਦਾ ਉੱਤਰ ਇਹੀ ਹੁੰਦਾ ਹੈ ਕਿ ਜੋ ਵੀ ਲੜਕੀ ਜਿਆਦਾ ਸੈਕਸ ਕਰਦੀ ਹੈ ਉਸ ਦੇ ਸਤਨ (ਛਾਤੀਆਂ), ਉਸਦੇ ਹਿੱਪ ਵੱਡੇ ਹੋ ਜਾਂਦੇ ਹਨ ਅਤੇ ਯੋਨੀ ਵਿੱਚ ਢਿੱਲਾਪਣ ਆ ਜਾਂਦਾ ਹੈ ਮਤਲਬ ਇਹ ਤਿੰਨ ਚੀਜਾਂ ਵੱਡੀਆਂ ਹੋ ਜਾਂਦੀਆਂ ਹਨ, ਪਰ ਅੱਜ ਅਸੀਂ ਤੁਾਹਨੂੰ ਸੱਚਾਈ ਦੱਸਣ ਜਾ ਰਹੇ ਹਾਂ ਕਿ ਅਸਲ ਵਿੱਚ ਅਜਿਹਾ ਹੁੰਦਾ ਹੈ ਕਿ ਨਹੀਂ. ਜੇਕਰ ਯੋਨੀ ਦੀ ਗੱਲ ਕਰੀਏ ਤਾਂ ਜਿਆਦਾ ਸੈਕਸ ਕਰਨ ਨਾਲ ਯੋਨੀ ਵਿੱਚ ਥੋੜਾ ਬਹੁਤਾ ਢਿੱਲਾਪਣ ਆ ਜਾਂਦਾ ਹੈ ਪਰ ਜਿਆਦਾ ਢਿੱਲਾਪਣ ਬੱਚੇ ਦੇ ਜਨਮ ਤੋਂ ਬਾਅਦ ਆਉਂਦਾ ਹੈ. ਉਸ ਤੋਂ ਬਾਅਦ ਜੇਕਰ ਗੱਲ ਕਰੀਏ ਔਰਤ ਦੇ ਬੂਬਸ (ਛਾਤੀਆਂ) ਅਤੇ ਹਿੱਪ ਦੀ ਤਾਂ ਇਹਨਾਂ ਦੇ ਵਧਣ ਨਾਲ ਸੈਕਸ ਦਾ ਕੋਈ ਸੰਬੰਧ ਨਹੀਂ ਹੁੰਦਾ. ਜਿਆਦਾ ਸੈਕਸ ਕਰਨ ਨਾਲ ਇਹਨਾਂ ਉੱਪਰ ਕੋਈ ਅਸਰ ਨਹੀਂ ਪੈਂਦਾ. ਪਰ ਇੱਥੇ ਇਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਜਦੋਂ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਦੇ ਸਤਨ ਵੱਡੇ ਹੋ ਜਾਂਦੇ ਹਨ.