ਮੁੰਡੇ ਨੇ ਦੱਸਿਆ ਕਿ ਉਸਦਾ ਵਿਆਹ ਫਰਵਰੀ 23 ਵਿੱਚ ਹੋਇਆ ਸੀ. ਜਦੋਂ ਓਹ ਸੁਹਾਗ.ਰਾਤ ਮਣਾਉਣ ਲੱਗਾ ਤਾਂ ਮੇਰੇ ਦੋਸਤ ਦਾ ਫੋਨ ਆ ਗਿਆ ਓਹ ਮੈਂਨੂੰ ਕਹਿੰਦਾ ਪੂਰੀ ਵੀਡੀਓ ਬਣਾ ਲਈ ਸੁਹਾਗ.ਰਾਤ ਦੀ ਅਤੇ ਮੈਨੂੰ ਭੇਜ ਦਈਂ. ਮੈਂ ਇਸੇ ਤਰਾਂ ਹੀ ਕੀਤਾ. ਇਸ ਤੋਂ ਬਾਅਦ
ਮੈਂ ਬੈਡਰੂਮ ਵਿੱਚ ਚੋਰੀ ਕੈਮਰਾ ਛੁਪਾ ਦਿੱਤਾ ਅਤੇ ਪੂਰੀ ਵੀਡੀਓ ਬਣਾ ਲਈ. ਇਸ ਤੋਂ ਬਾਅਦ ਇਹ ਵੀਡੀਓ ਮੈਂ ਆਪਣੇ ਦੋਸਤ ਨੂੰ ਭੇਜ ਦਿੱਤੀ. ਇਸ ਵੀਡਿਓ ਦੇ ਸਿਰ ਤੇ ਓਹ ਮੈਨੂੰ ਬਲੈਕ.ਮੇਲ ਕਰਨ ਲੱਗ ਗਿਆ ਅਤੇ ਮੇਰੇ ਤੋਂ ਬਹੁਤ ਸਾਰੇ ਪੈਸੇ ਵੀ ਖਾ ਗਿਆ. ਲੜਕੇ ਨੇ ਦੱਸਿਆ ਕਿ ਉਸਦੇ ਵਿਆਹ ਨੂੰ 1 ਸਾਲ 8 ਮਹੀਨੇ ਹੋ ਗਏ ਓਹ ਹਜੇ ਵੀ ਅਜਿਹਾ ਕਰ ਰਿਹਾ ਹੈ ਅਤੇ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ. ਇਸ ਚੀਜ ਤੋਂ ਤੰਗ ਆ ਕੇ ਮੁੰਡੇ ਨੇ ਹੁਣ ਥਾਣੇ ਵਿੱਚ ਜਾ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ. ਇਹ ਘਟਨਾ ਯੂਪੀ ਦੇ ਸ਼ਾਹਜਹਾਂਪੁਰ ਦੀ ਹੈ.
Contact Us
