ਜਿਸ ਤਰਾਂ ਔਰਤਾਂ ਲਗਾਤਾਰ ਕਈ ਵਾਰ ਸੈਕਸ ਕਰ ਸਕਦੀਆਂ ਹਨ, ਮਤਲਬ ਇੱਕ ਵਾਰ ਚਰਮ ਸੀਮਾ ਤੱਕ ਪਹੁੰਚਣ ਤੋਂ ਬਾਅਦ ਉਹ ਫਿਰ ਤੋਂ ਸੈਕਸ ਲਈ ਤਿਆਰ ਹੋ ਜਾਦੀਆਂ ਹਨ. ਪਰ ਅਜਿਹਾ ਆਦਮੀਆਂ ਵਿੱਚ ਨਹੀਂ ਹੁੰਦਾ ਇੱਕ ਵਾਰ ਵੀਰਜ ਨਿਕਲਣ ਤੋਂ ਬਾਅਦ ਉਹਨਾਂ ਵਿੱਚ ਇੱਹ ਸਮਰੱਥਾ ਨਹੀਂ ਹੁੰਦੀ ਕਿ ਦੁਬਾਰਾ ਤੋਂ ਸੈਕਸ ਕਰ ਸਕਣ. ਪਰ ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਲਗਾਤਾਰ ਤਿੰਨ ਵਾਰ ਸੈਕਸ ਕਰ ਸਕਦੇ ਹੋ.
ਸਭ ਤੋਂ ਪਹਿਲਾ ਤਰੀਕਾ ਹੈ ਜਦੋਂ ਵੀ ਸੈਕਸ ਸ਼ੁਰੂ ਕਰੋ ਇਸ ਨੂੰ ਧੀਮੀ ਗਤੀ ਤੋਂ ਹੀ ਸ਼ੁਰੂ ਕਰੋ ਬਾਅਦ ਵਿੱਚ ਇਸ ਦੀ ਸਪੀਡ ਤੇਜ ਕਰ ਸਕਦੇ ਹੋ ਕਿਉਂਕਿ ਜੇਕਰ ਆਦਮੀ ਸ਼ੁਰੂ ਵਿੱਚ ਹੀ ਸੈਕਸ ਜਲਦੀ ਜਲਦੀ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਨਾਲ ਦਿਮਾਗ ਨੂੰ ਜਲਦੀ ਵੀਰਜ ਨਿਕਲਣ ਦੇ ਸਿਗਨਲ ਪਹੁੰਚਦੇ ਹਨ ਜਿਸ ਨਾਲ ਵੀਰਜ ਛੇਤੀ ਹੀ ਨਿਕਲ ਜਾਂਦਾ ਹੈ. ਦੂਜਾ ਤਰੀਕਾ ਹੈ ਸੈਕਸ ਪੋਜੀਸ਼ਨ ਵਿੱਚ ਬਦਲਾਵ ਜਦੋਂ ਵੀ ਤੁਹਾਡਾ ਵੀਰਜ ਨਿਕਲਣ ਲੱਗੇ ਤਾਂ ਤੁਸੀਂ ਸੈਕਸ ਦੀ ਪੋਜੀਸ਼ਨ ਬਦਲ ਲਵੋ ਇਸ ਨਾਲ ਵੀ ਵੀਰਜ ਨਿਕਲਣ ਵਿੱਚ ਦੇਰੀ ਹੁੰਦੀ ਹੈ. ਤੀਜਾ ਤਰੀਕਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਚਰਮ ਸੀਮਾ ਤੱਕ ਪਹੁੰਚਣ ਵਾਲੇ ਹੋ ਤਾਂ ਸੈਕਸ ਨੁੰ ਕੁੱਝ ਸਮੇਂ ਲਈ ਰੋਕ ਦਿਓ ਇਸ ਸਮੇਂ ਦੌਰਾਨ ਤੁਸੀਂ ਆਪਣੇ ਪਾਰਟਨਰ ਨਾਲ ਰੋਮਾਂਸ ਕਰ ਸਕਦੇ ਹੋ ਇਸ ਤੋਂ ਬਾਅਦ ਫਿਰ ਤੋਂ ਸੈਕਸ ਸ਼ੁਰੂ ਕਰ ਦਿਓ.