
ਹੋ ਸਕਦਾ ਹੈ ਕਿ ਸੈਕਸ ਕਰਨ ਤੋਂ ਬਾਅਦ ਆਦਮੀਆਂ ਦੇ ਮਨ ਵਿੱਚ ਕੁਝ ਨਾ ਆਵੇ, ਪਰ ਲੜਕੀਆਂ ਦੇ ਮਨ ਵਿੱਚ ਬਹੁਤ ਇਛਾਵਾਂ ਹੁੰਦੀਆਂ ਹਨ, ਅਸੀਂ ਤੁਹਾਨੂੰ ਕੁਝ ਚੀਜਾਂ ਦੱਸਾਂਗੇ ਜੋ ਕਿ ਲੜਕੀ ਸੈਕਸ ਤੋਂ ਬਾਅਦ ਆਦਮੀ ਕੋਲੋ ਚਾਹੁੰਦੀ ਹੈ, ਪਰ ਜਿਆਦਾਤਰ ਆਦਮੀ ਇਸ ਗੱਲ ਨੂੰ ਨਜਰਅੰਦਾਜ ਕਰ ਦਿੰਦੇ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ.
ਸੈਕਸ ਕਰਨ ਦੇ ਤੁਰੰਤ ਬਾਅਦ ਕਦੇ ਵੀ ਨਾ ਸੌਂਵੋ. ਇਸ ਨਾਲ ਔਰਤ ਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਸਿਰਫ ਸੈਕਸ ਲਈ ਹੀ ਉਸ ਦੇ ਨੇੜੇ ਆਉਂਦੇ ਹੋ. ਸੈਕਸ ਦੇ ਬਾਅਦ, ਤੁਸੀਂ ਆਪਣੇ ਸਾਥੀ ਨਾਲ ਸਪੂਨ ਫਿਟਿੰਗ ਪੋਜੀਸਨ ਵਿੱਚ ਲੇਟ ਜਾਓ. ਅਤੇ ਹਲਕੇ ਜਿਹੇ ਹੱਥਾਂ ਨਾਲ ਆਪਣੇ ਪਾਰਟਨਰ ਨੂੰ ਛੂਹੋ ਅਤੇ ਪਿਆਰ ਦੀਆਂ ਗੱਲਾਂ ਕਰੋ.
ਸੈਕਸ ਦੀ ਚਰਮ ਸੀਮਾ ਤੇ ਪਹੁੰਚਣ ਤੋਂ ਬਾਅਦ ਵੀ, ਔਰਤਾਂ ਆਪਣੇ ਸਾਥੀ ਨਾਲ ਗੱਲ ਕਰਨਾ ਪਸੰਦ ਕਰਦੀਆਂ ਹਨ. ਅਜਿਹੇ 'ਚ ਜੇਕਰ ਤੁਸੀਂ ਉਹਨਾਂ ਨੂੰ ਕਿਸ ਕਰੋਗੇ ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ.
ਸੈਕਸ ਤੋਂ ਬਾਅਦ ਉਹਨਾਂ ਦੀਆਂ ਇੱਛਾਵਾਂ ਬਾਰੇ ਪੁੱਛੋ. ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ, ਤੁਸੀਂ ਆਪਣੇ ਪਿਆਰ ਭਰੇ ਜੀਵਨ ਵਿੱਚ ਖੁਸ਼ੀਆਂ ਨੂੰ ਦੁੱਗਣਾ ਕਰ ਸਕਦੇ ਹੋ.