ਆਮ ਤੌਰ ਤੇ ਅਜਿਹਾ ਹੁੰਦਾ ਹੈ ਕਿ ਸੈਕਸ ਕਰਨ ਤੋਂ ਬਾਅਦ ਆਦਮੀ ਅਤੇ ਔਰਤ ਰਾਤ ਨੂੰ ਉਵੇਂ ਹੀ ਸੌਂ ਜਾਂਦੇ ਹਨ ਜਾਂ ਦਿਨ ਵਿੱਚ ਵੀ ਸੈਕਸ ਕਰਨ ਤੋਂ ਬਾਅਦ ਉਂਦਾ ਹੀ ਆਪਣੇ ਅਗਲੇ ਕੰਮ ਕਰਨ ਲੱਗ ਪੈਂਦੇ ਹਨ. ਪਰ ਉਹ ਦੋਵੇਂ ਇੱਕ ਅਹਿਮ ਕੰਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਅੱਜ ਅਸੀਂ ਤੁਾਹਨੂੰ ਦੱਸਣ ਜਾ ਰਹੇ ਹਾਂ. ਆਓ ਅੱਗੇ ਤੁਹਾਨੂੰ ਉਸ ਬਾਰੇ ਦੱਸਦੇ ਹਾਂ.
ਆਦਮੀ ਹੋਵੇ ਜਾਂ ਔਰਤ ਹਰ ਇੱਕ ਲਈ ਇਹ ਕੰਮ ਕਰਨਾ ਬਹੁਤ ਜਰੂਰੀ ਹੁੰਦਾ ਹੈ. ਸੈਕਸ ਕਰਨ ਤੋਂ ਬਾਅਦ ਆਮ ਤੌਰ ਤੇ ਆਦਮੀ ਅਤੇ ਔਰਤ ਦੋਵੇਂ ਆਪਣੇ ਗੁਪਤ ਅੰਗਾਂ ਦੀ ਸਫਾਈ ਕਰਨਾ (ਚੰਗੀ ਤਰਾਂ ਧੋਣਾ) ਭੁੱਲ ਜਾਂਦੇ ਹਨ ਜਾਂ ਫਿਰ ਇਸ ਨੂੰ ਜਰੂਰੀ ਨਹੀਂ ਸਮਝਦੇ. ਪਰ ਇਹ ਬਹੁਤ ਜਰੂਰੀ ਹੈ ਕਿਉਂਕਿ ਸੈਕਸ ਤੋਂ ਬਾਅਦ ਇਹਨਾਂ ਦੀ ਸਫਾਈ ਨਾਂ ਕਰਨ ਦੇ ਕਾਰਨ ਇਥੇ ਕਈ ਤਰਾਂ ਦੇ ਬੈਕਟੀਰੀਆ ਬਣ ਜਾਦੇ ਹਨ ਅਤੇ ਇਸ ਜਗ੍ਹਾ ਤੇ ਕਈ ਰੋਗ ਪੈਦਾ ਹੋ ਸਕਦੇ ਹਨ. ਜਿਵੇਂ ਕਿ ਗੁਪਤ ਅੰਗ ਤੇ ਪਿੰਪਲ ਹੋਣਾ, ਖਾਰਸ਼ ਹੋਣਾ, ਲਾਲੀ ਰਹਿਣੀ, ਇੰਨਫੈਕਸ਼ਨ ਜਾਂ ਫਿਰ ਹੋਰ ਵੀ ਕਈ ਗੰਭੀਰ ਰੋਗ.