Contact Us
Admin 30.03.25 07.40 PM 25102
ਸੰ.ਬੰ.ਧਾਂ ਤੋਂ ਪਹਿਲਾਂ ਭੁੱਲ ਕੇ ਵੀ ਨਾਂ ਖਾਓ ਇਹ ਚੀਜਾਂ ਨਹੀਂ ਤਾਂ ਤੁਰੰਤ ਨਿੱਕਲ ਜਾਵੇਗਾ ਤੁਹਾਡਾ

ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵਾਲੇ ਆਰਟੀਕਲਸ ਵਿੱਚ ਹੀ ਦੱਸ ਚੁੱਕੇ ਹਾਂ ਕਿ ਜਲਦੀ ਸ਼ੀਘਰ.ਪਤਨ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈ. ਸ਼ੀਘਰ.ਪਤਨ ਤੋਂ ਬਹੁਤ ਹੀ ਜਲਦੀ ਛੁਟਕਾਰਾ ਪਾਇਆ ਜਾਂ ਸਕਦਾ ਹੈ ਜੇਕਰ ਆਦਮੀ ਆਪਣੇ ਖਾਣ-ਪਾਣ ਦਾ ਪੂਰਾ ਧਿਆਨ ਰੱਖੇ. ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜਾਂ ਬਾਰੇ ਦੱਸਣ ਜਾ ਰਹੇ ਜਿਹਨਾਂ ਦੀ ਵਰਤੋ ਸੰ.ਬੰ.ਧਾਂ ਤੋਂ ਪਹਿਲਾਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਤੁਹਾਡਾ ਬਹੁਤ ਜਲਦੀ ਨਿੱਕਲ ਜਾਵੇਗਾ.

ਸਭ ਤੋਂ ਪਹਿਲੀ ਹੈ ਫਾਸਟ ਫੂਡ: ਸੰ.ਬੰ.ਧਾਂ ਤੋਂ ਪਹਿਲਾ ਕਦੇ ਵੀ ਫਾਸਟ ਫੂਡ (ਬਰਗਰ, ਪੀਜਾ ਆਦਿ) ਦੀ ਵਰਤੋ ਕਦੇ ਨਹੀਂ ਕਰਨੀ ਚਾਹੀਦੀ. ਕਿਉਂਕਿ ਇਹਨਾਂ ਨਾਲ ਆਦਮੀ ਦੇ ਹਾਰਮੋਨ ਤੇ ਅਸਰ ਪੈਂਦਾ ਹੈ. ਦੂਜੀ ਹੈ ਕੋਲਡ੍ਰਿੰਕ ਜਾਂ ਸ਼ਰਾਬ: ਕੋਲਡ੍ਰਿੰਕ ਜਾਂ ਸ਼ਰਾਬ ਨੂੰ ਪੀਣ ਤੋਂ ਬਾਅਦ ਜੋ ਹਾਰਮੋਨ ਬਣਦੇ ਹਨ ਉਹ ਸੈ.ਕ.ਸ ਕਿਰਿਆ ਉੱਪਰ ਨਕਰਾਤਮਕ ਪ੍ਰਭਾਵ ਪਾਉਂਦੇ ਹਨ. ਤੀਜੀ ਹੈ ਮੈਦਾ: ਸੰ.ਬੰ.ਧਾਂ ਤੋਂ ਪਹਿਲਾ ਮੈਦੇ ਦੇ ਬਣੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪੇਟ ਵਿੱਚ ਜਾ ਕੇ ਫੁੱਲ ਜਾਂਦਾ ਹੈ ਅਤੇ ਕਰਨ ਤੋਂ ਬਾਅਦ ਪੇਟ ਵਿੱਚ ਦਰਦ ਹੋਣ ਲੱਗਦਾ ਹੈ.