Contact Us
Admin 05.12.17 09.02 PM 246488
ਸੈਕਸ ਕਰਨ ਤੋਂ ਪਹਿਲਾਂ ਲੜਕੀਆਂ ਕਰਦੀਆਂ ਹਨ ਇਹ ਤਿਆਰੀਆਂ

ਸੈਕਸ ਇੱਕ ਅਜਿਹਾ ਅਹਿਸਾਸ ਹੈ ਜਿਸ ਨੂੰ ਹਰ ਕੋਈ ਕਰਨ ਦੀ ਇੱਛਾ ਰੱਖਦਾ ਹੈ, ਕੁੱਝ ਲੋਕ ਇਸ ਦੇ ਲਈ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਉਹ ਇਸਦਾ ਪੂਰਾ ਆਨੰਦ ਲੈਣਾ ਚਾਹੁੰਦੇ ਹਨ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੜਕੀਆਂ ਸੈਕਸ ਕਰਨ ਤੋਂ ਪਹਿਲਾਂ ਕਿਸ ਤਰਾਂ ਦੀਆਂ ਤਿਆਰੀਆਂ ਕਰਦੀਆਂ ਹਨ.

ਇਸ ਵਿੱਚ ਸਭ ਤੋਂ ਪਹਿਲੀ ਤਿਆਰੀ ਹੈ ਅੰਦਰੂਨੀ ਕੱਪੜਿਆਂ ਦੀ ਚੋਣ ਹਰ ਇੱਕ ਲੜਕੀ ਚਾਹੁੰਦੀ ਹੈ ਕਿ ਉਸ ਦੇ ਅੰਦਰੂਨੀ ਕੱਪੜੇ ਜਿਵੇਂ ਕਿ ਬ੍ਰਾਅ, ਪੈਂਟੀ ਆਦਿ ਇੰਨੇ ਆਕਰਸ਼ਿਤ ਹੋਣ ਕਿ ਇਹਨਾਂ ਵਿੱਚ ਉਹ ਬਹੁਤ ਸੁੰਦਰ ਦਿਖੇ, ਇਸ ਦੀ ਚੋਣ ਦੌਰਾਨ ਉਹ ਇੰਨਾਂ ਦੇ ਕਲਰ ਤੇ ਵੀ ਧਿਆਨ ਦਿੰਦੀਆਂ ਹਨ ਉਹ ਚਾਹੁੰਦੀਆਂ ਹਨ ਕਿ ਇਹ ਅੰਦਰੂਨੀ ਕੱਪੜਿਆਂ ਦੇ ਕਲਰ ਵੀ ਅਜਿਹੇ ਹੀ ਪਹਿਣਨ ਜੋ ਉਸਦੇ ਪਾਰਟਨਰ ਨੂੰ ਪਸੰਦ ਹੋਣ. ਦੂਜੀ ਤਿਆਰੀ ਹੈ ਆਪਣੇ ਪ੍ਰਾਈਵੇਟ ਪਾਰਟ ਦੀ ਸ਼ੇਵ ਜਾਂ ਵੈਕਸਿੰਗ ਕਰਨਾ, ਹਰ ਇੱਕ ਲੜਕੀ ਦੇ ਮਨ ਵਿੱਚ ਹੁੰਦਾ ਹੈ ਕਿ ਉਸ ਦੇ ਪ੍ਰਾਈਵੇਟ ਪਾਰਟ ਬਿੱਲਕੁੱਲ ਸਾਫ ਹੋਣ ਤਾਂ ਕਿ ਉਹਨਾਂ ਨੂੰ ਸੈਕਸ ਕਰਨ ਦਾ ਜਿਆਦਾ ਮਜਾ ਆਵੇ ਅਤੇ ਸੈਕਸ ਕਰਨ ਦੌਰਾਨ ਉਹਨਾਂ ਨੂੰ ਕੋਈ ਪ੍ਰਾਬਲਮ ਨਾਂ ਆਵੇ. ਇਸ ਦੇ ਲਈ ਉਹ ਉਹ ਆਪਣੇ ਪ੍ਰਾਈਵੇਟ ਪਾਰਟ ਦੀ ਚੰਗੀ ਤਰਾਂ ਸ਼ੇਵ ਜਾਂ ਵੈਕਸਿੰਗ ਕਰਦੀਆਂ ਹਨ.

ਕੁੱਝ ਲੜਕੀਆਂ ਬਹੁਤ ਜਿਆਦਾ ਰੋਮਾਂਟਿਕ ਹੁੰਦੀਆਂ ਹਨ, ਇਸ ਕਰਕੇ ਉਹ ਪੂਰੇ ਕਮਰੇ ਨੂੰ ਫੁੱਲਾਂ ਅਤੇ ਕੈਡਿੰਲ ਨਾਲ ਸਜਾਉਂਦੀਆਂ ਹਨ, ਤਾਂ ਕਿ ਉਹ ਸੈਕਸ ਦੌਰਾਨ ਇਸ ਦਾ ਮਜਾ ਦੁਗਣਾ ਕਰ ਸਕਣ. ਕਈ ਲੜਕੀਆਂ ਆਪਣੇ ਪ੍ਰਾਈਵੇਟ ਪਾਰਟ ਦੀ ਸ਼ੇਵ ਜਾਂ ਵੈਕਸਿੰਗ ਕਰਨ ਦੇ ਨਾਲ ਨਾਲ ਆਪਣੇ ਪੂਰੇ ਸ਼ਰੀਰ ਦੀ ਵੈਕਸਿੰਗ ਕਰਦੀਆਂ ਹਨ ਜਾਂ ਕਰਾਉਂਦੀਆਂ ਹਨ. ਤਾਂ ਕਿ ਜਦੋਂ ਉਹਨਾਂ ਦਾ ਪਾਰਟਨਰ ਉਹਨਾਂ ਦੇ ਅੰਗਾਂ ਨੂੰ ਛੂਹੇ ਤਾਂ ਉਹਨਾਂ ਨੂੰ ਚੰਗਾ ਲੱਗੇ ਅਤੇ ਸੈਕਸ ਕਰਨ ਦੌਰਾਨ ਉਹਨਾਂ ਨੂੰ ਮਜਾ ਆਵੇ, ਕਈ ਲੜਕੀਆਂ ਸੈਕਸ ਦਾ ਜਿਆਦਾ ਮਜਾ ਲੈਣ ਲਈ ਕਮਰੇ ਵਿੱਚ ਪਰਫਿਊਮ ਦਾ ਵੀ ਛਿੜਕਾਅ ਕਰਦੀਆਂ ਹਨ. ਕੁੱਝ ਲੜਕੀਆਂ ਆਪਣੇ ਫਿਗਰ ਨੂੰ ਲੈ ਕਿ ਬਹੁਤ ਚਿੰਤਤ ਹੁੰਦੀਆਂ ਹਨ, ਉਹ ਚਾਹੁੰਦੀਆਂ ਹਨ ਕਿ ਉਹਨਾਂ ਦਾ ਫਿਗਰ ਸੈਕਸੀ ਦਿਖੇ ਇਸ ਦੇ ਲਈ ਲਈ ਉਹ ਆਪਣਾ ਆਕਰਸ਼ਿਤ ਫਿਗਰ ਦਿਖਾਉਣ ਲਈ ਉਸ ਦਿਨ ਉਹ ਸਿਰਫ ਸਲਾਦ ਅਤੇ ਫਲ ਹੀ ਖਾਂਦੀਆਂ ਹਨ.