ਸੋਸ਼ਲ ਮੀਡੀਆ ਤੇ ਅਜਿਹੀਆਂ ਚੀਜਾਂ ਵਾਇਰਲ ਹੋ ਰਹੀਆਂ ਜਿੰਨਾਂ ਨੂੰ ਦੇਖ ਕੇ ਤੁਸੀਂ ਸੋਚੋਗੇ ਕਿ ਕੀ ਅਜਿਹਾ ਵੀ ਹੁੰਦਾ ਹੈ? ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਤੀ ਆਪਣੀ ਪਤਨੀ ਦੀਆਂ ਵੀਡੀਓਜ. ਮਾਮਲਾ ਕੁਝ ਇਸ ਤਰਾਂ ਸੀ ਕਿ.
ਆਦਮੀ ਦੀ ਪਤਨੀ ਸੱਤ ਮਹੀਨਿਆਂ ਦੀ ਗਰਭ.ਵਤੀ ਸੀ. ਪਤੀ ਉਸਦੇ ਲਈ ਇੱਕ ਪਾਰਟੀ ਰੱਖਦਾ ਹੈ ਜਿਸ ਵਿੱਚ ਹੋਰ ਵੀ ਲੋਕ ਸ਼ਾਮਿਲ ਸਨ. ਪਤੀ ਪਾਰਟੀ ਵਿੱਚ ਬੋਲਨਾ ਸ਼ੁਰੂ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਬੱਚਾ ਮੇਰਾ ਨਹੀਂ ਹੈ. ਇਹ ਬੱਚਾ ਉਸਦਾ ਹੈ ਇਨ੍ਹਾਂ ਕਹਿਣ ਤੋਂ ਬਾਅਦ ਪਤੀ ਆਪਣੀ ਪਤਨੀ ਦੀਆਂ ਪ੍ਰਾਈਵੇਟ ਵੀਡੀਓਜ ਚਲਾ ਦਿੰਦਾ ਹੈ ਜਿਸ ਵਿੱਚ ਉਸਦੀ ਪਤਨੀ ਅਤੇ ਉਸਦਾ ਪੇ੍ਮੀ ਰੋਮਾਂਸ ਕਰਦੇ ਨਜਰ ਆ ਰਹੇ ਸਨ ਕਹਿੰਦਾ ਹੈ ਇਹ ਬੱਚਾ ਉਸ ਆਦਮੀ ਦਾ ਹੈ. ਇਹ ਕਹਿ ਕੇ ਉਹ ਪਾਰਟੀ ਛੱਡਦਾ ਹੈ ਅਤੇ ਭਗਦੜ ਮਚ ਜਾਂਦੀ ਹੈ. ਇਸ ਵੀਡੀਓ ਨੂੰ ਦੋ ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ.