Contact Us
Admin 28.07.17 02.36 PM 197802
ਗੂਗਲ ਫੇਸਬੁੱਕ ਯੂ-ਟਿਊਬ ਦੀ ਇੱਕ ਸਕਿੰਟ ਦੀ ਕਮਾਈ ਸੁਣ ਕੇ ਹੋ ਜਾਵੋਗੇ ਹੈਰਾਨ

ਜਿਸ ਤਰਾਂ ਤੁਹਾਨੂੰ ਪਤਾ ਹੀ ਹੈ ਕਿ ਗੂਗਲ ਫੇਸਬੁੱਕ ਯੂ-ਟਿਊਬ ਬਹੁਤ ਹੀ ਵੱਡੀਆਂ ਕੰਪਨੀਆਂ ਹਨ. ਇਹਨਾਂ ਦੀ ਕਮਾਈ ਬਹੁਤ ਹੀ ਜਿਆਦਾ ਹੈ. ਇਹਨਾਂ ਵਿੱਚੋਂ ਸਭ ਤੋਂ ਜਿਆਦਾ ਕਮਾਈ ਗੂਗਲ ਦੀ ਹੈ ਉਸ ਤੋਂ ਬਾਅਦ ਯੂ-ਟਿਊਬ ਅਤੇ ਫਿਰ ਫੇਸਬੁੱਕ ਦਾ ਨੰਬਰ ਹੈ. ਗੂਗਲ ਦੀ ਇੱਕ ਸਕਿੰਟ ਦੀ ਕਮਾਈ ਲਗਭਗ 62097 ਰੁਪਏ ਹੈ, ਮਤਲਬ ਇੱਕ ਦਿਨ ਦੀ ਕਮਾਈ 536 ਕਰੋੜ ਰੁਪਏ ਹੈ. ਯੂ-ਟਿਊਬ ਦੀ ਇੱਕ ਸਕਿੰਟ ਦੀ ਕਮਾਈ ਲਗਭਗ 7427 ਰੁਪਏ ਹੈ, ਮਤਲਬ ਇੱਕ ਦਿਨ ਦੀ ਕਮਾਈ 64 ਕਰੋੜ ਰੁਪਏ ਹੈ. ਫੇਸਬੁੱਕ ਦੀ ਇੱਕ ਸਕਿੰਟ ਦੀ ਕਮਾਈ ਲਗਭਗ 4411 ਰੁਪਏ ਹੈ, ਮਤਲਬ ਇੱਕ ਦਿਨ ਦੀ ਕਮਾਈ 38 ਕਰੋੜ ਰੁਪਏ ਹੈ.