Contact Us
Admin 31.08.21 07.03 PM 44880
ਸੈਕਸ ਦੌਰਾਨ ਲੜਕੀਆਂ ਦੀਆਂ ਇਹ ਚੀਜਾਂ ਮਰਦਾਂ ਨੂੰ ਪਾਗਲ ਬਣਾ ਦਿੰਦੀਆਂ ਹਨ

ਸੈਕਸ ਦੇ ਦੋਰਾਨ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਆਦਮੀਆਂ ਨੂੰ ਸੁਣਨ ਵਿੱਚ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਉਹ ਆਦਮੀ ਦੀ ਸੈਕਸ ਲਾਈਫ ਨੂੰ ਬਹੁਤ ਬਿਹਤਰ ਬਣਾ ਦਿੰਦੀਆਂ ਹਨ. ਅੱਜ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਜੋ ਕਿ ਔਰਤਾਂ ਸੈਕਸ ਦੌਰਾਨ ਆਦਮੀਆਂ ਨੂੰ ਕਹਿੰਦੀਆਂ ਹਨ ਅਤੇ ਆਦਮੀ ਸੈਕਸ ਦਾ ਹੋਰ ਵੀ ਵੱਧ ਮਜਾ ਲੈਂਦੇ ਹਨ. ਪਹਿਲੀ: ਤੁਸੀਂ ਮੈਨੂੰ ਸੈਕਸ ਦੀ ਚਰਮ ਸੀਮਾ ਤੱਕ ਲੈ ਕਿ ਜਾ ਸਕਦੇ ਹੋ, ਇਸਦਾ ਮਤਲਬ ਇਹ ਔਰਤ ਆਦਮੀ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਸੈਕਸ ਦੌਰਾਨ ਸੰਤੁਸ਼ਟ ਕਰ ਸਕਦੇ ਹੋ. ਇਸ ਦੇ ਲਈ ਆਦਮੀ ਔਰਤ ਨੂੰ ਸੈਕਸ ਦੀ ਸੰਤੁਸ਼ਟੀ ਦੇਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ. ਦੂਸਰੀ: ਸੈਕਸ ਦੌਰਾਨ ਮੈਨੂੰ ਬਹੁਤ ਮਜਾ ਆ ਰਿਹਾ ਹੈ, ਇਹ ਦੂਸਰੀ ਚੀਜ ਜੋ ਕਿ ਆਦਮੀ ਨੂੰ ਪਾਗਲ ਬਣਾ ਦਿੰਦੀ ਹੈ. ਇਸ ਨਾਲ ਆਦਮੀ ਸੈਕਸ ਲਈ ਹੋਰ ਵੀ ਉਤੇਜਤ ਹੋ ਜਾਂਦੇ ਹਨ. ਤੀਸਰੀ: ਸੈਕਸ ਕਰਨ ਤੋਂ ਬਾਅਦ ਜਦੋਂ ਔਰਤ ਕਹਿੰਦੀ ਹੈ ਕਿ ਉਸ ਨੂੰ ਸੈਕਸ ਦਾ ਬਹੁਤ ਮਜਾ ਆਇਆ ਅਤੇ ਇਹ ਹੁਣ ਤੱਕ ਦਾ ਸਭ ਤੋਂ ਵਧੀਆ (ਬੈਸਟ) ਸੈਕਸ ਸੀ. ਇਸ ਨਾਲ ਵੀ ਆਦਮੀਆਂ ਨੂੰ ਬਹੁਤ ਵਧੀਆ ਫੀਲ ਹੁੰਦਾ ਹੈ. ਇਸ ਤੋਂ ਇਲਾਵਾ ਸੈਕਸ ਦੌਰਾਨ ਔਰਤਾਂ ਆਦਮੀਆ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਤੁਸੀਂ ਬਹੁਤ ਸੈਕਸੀ ਹੋ, ਮੈਂ ਸਿਰਫ ਤੁਹਾਡੀ ਹਾਂ ਆਦਿ ਇਹ ਗੱਲਾਂ ਵੀ ਕਹਿੰਦੀਆਂ ਹਨ. ਜਿਸ ਨਾਲ ਆਦਮੀਆਂ ਨੂੰ ਸੈਕਸ ਕਰਨ ਲਈ ਹੋਰ ਵੀ ਜਿਆਦਾ ਉਤਸ਼ਾਹ ਮਿਲਦਾ ਅਤੇ ਉਹ ਸੈਕਸ ਲਈ ਪਾਗਲ ਹੋ ਜਾਂਦੇ ਹਨ.