Contact Us
Admin 05.08.24 07.09 PM 557678
ਦਸ ਦਿਨ ਤੱਕ ਲੜਕਾ ਸੁਹਾਗ.ਰਾਤ ਲਈ ਤਰਸਦਾ ਰਿਹਾ ਗਿਆਰਵੇਂ ਦਿਨ ਜਦੋਂ ਖੋਲੀ ਤਾਂ

ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ. ਜਿਸ ਵਿੱਚ ਲੜਕੀ ਦਸ ਦਿਨ ਤੱਕ ਆਪਣੇ ਪਤੀ ਨਾਲ ਸੁਹਾਗਰਾਤ ਨਾਂ ਮਨਾਉਣ ਲਈ ਬਹਾਨੇ ਬਣਾਉਂਦੀ ਰਹੀ ਅਤੇ ਗਿਆਰਵੇਂ ਦਿਨ ਕੁੱਝ ਅਜਿਹਾ ਹੋਇਆ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਅਜੀਬ ਲੱਗੇਗਾ.

ਲੜਕੇ ਨੇ ਦੱਸਿਆ ਕੇ ਉਸਦਾ ਵਿਆਹ 22 ਅਪ੍ਰੈਲ ਨੂੰ ਹੋਇਆ ਸੀ. ਅਤੇ ਉਸੇ ਰਾਤ ਤੋਂ ਹੀ ਉਸਦੀ ਪਤਨੀ ਸੁਹਾਗਰਾਤ ਨਾਂ ਮਣਾਉਣ ਲਈ ਬਹਾਨੇ ਬਣਾਉਣ ਲੱਗ ਗਈ ਅਤੇ ਉਸਦਾ ਵਿਵਹਾਰ ਵੀ ਅਜੀਬ ਜਿਹਾ ਹੋ ਗਿਆ. ਇਸ ਤੋਂ ਬਾਅਦ ਓਹ ਪੇਕੇ ਚਲੀ ਗਈ ਅਤੇ ਅਤੇ ਲੜਕਾ 1 ਮਈ ਨੂੰ ਵਾਪਿਸ ਉਸਨੁੰ ਆਪਣੇ ਘਰ ਲੈਣ ਲਈ ਗਿਆ ਰਾਸਤੇ ਵਿੱਚ ਜਦੋਂ ਓਹ ਦੋਨੋ ਵਾਪਿਸ ਆ ਰਹੇ ਸੀ ਤਾਂ ਲੜਕੀ ਨੇ ਕਿਹਾ ਉਸਨੂੰ ਸਿਰ ਦਰਦ ਹੋ ਰਿਹਾ ਹੈ. ਜਿਸ ਕਰਕੇ ਓਹ ਇੱਕ ਮੈਡੀਕਲ ਸਟੋਰ ਤੇ ਦਵਾਈ ਲੈਣ ਰੁਕੇ. ਜਿੱਥੇ ਲੜਕੀ ਆਪਣੇ ਪ੍ਰੇਮੀ ਨਾਲ ਜੋ ਉਥੇ ਪਹਿਲਾਂ ਹੀ ਮੌਜੂਦ ਸੀ ਮੋਟਰਸਾਈਕਲ ਤੇ ਫਰਾਰ ਹੋ ਗਈ. ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ.