
ਲੜਕੀ ਨੇ ਆਪਣੀ ਜਿੰਦਗੀ ਦੀ ਕਹਾਣੀ ਵਿੱਚ ਦੱਸਿਆ ਕਿ ਕਿਸ ਤਰਾਂ ਸੈ.(ਕ).ਸ ਦੀ ਲਤ (ਆਦਤ) ਨੇ ਉਸਦੀ ਜਿੰਦਗੀ ਬਰਬਾਦ ਕਰ ਦਿੱਤੀ. ਇਹ ਚੀਜ ਉਸਦੇ ਕੰਟਰੋਲ ਤੋਂ ਬਾਹਰ ਹੋ ਗਈ. ਇਸ ਤੋਂ ਬਾਅਦ.
ਲੜਕੀ ਨੇ ਦੱਸਿਆ ਕਿ ਜਿਵੇਂ ਹੀ ਓਹ ਸਵੇਰੇ ਉਠਦੀ ਸੀ ਤਾਂ ਉਸਨੂੰ ਸੈ.(ਕ).ਸ ਦੀ ਭੁੱਖ ਹੁੰਦੀ ਸੀ. ਹਰ ਰੋਜ ਚਾਰ ਪੰਜ ਵਾਰ ਕਰਨ ਤੋਂ ਬਾਅਦ ਵੀ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ. ਇਸ ਚੀਜ ਤੋਂ ਅੱਕ ਕੇ ਮੇਰੇ ਪਾਰਟਨਰ ਨੇ ਵੀ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ. ਪਰ ਮੈਨੂੰ ਇਸ ਦੀ ਭੁੱਖ ਨਹੀਂ ਘਟੀ. ਮੇਰੇ ਸ਼ਰੀਰ ਅੰਦਰ ਹਰ ਸਮੇਂ ਇਸ ਦੀ ਤੜਫ ਰਹਿੰਦੀ. ਮੈਨੂੰ ਸ਼ਰਮ ਆਉਣ ਲੱਗ ਗਈ ਤੇ ਮੈਂ ਘਰੋਂ ਨਿਕਲਣਾ ਬੰਦ ਕਰ ਦਿੱਤਾ. ਫਿਰ ਫਰਾਂਸ ਜਾ ਕੇ ਮੈ ਇਸ ਬਿਮਾਰੀ ਦਾ ਇਲਾਜ ਕਰਵਾਇਆ. ਹੁਣ ਮੈਂ ਬਿਲਕੁੱਲ ਠੀਕ ਹਾਂ. ਇਸ ਲੜਕੀ ਦਾ ਨਾਮ ਰਿਬੇਕਾ ਹੈ ਅਤੇ ਇਹ ਬਿ੍ਟੇਨ ਦੀ ਰਹਿਣ ਵਾਲੀ ਹੈ.