Contact Us
Admin 16.09.24 07.07 PM 198000
ਚਾਚੀ ਨੇ ਪੰਦਰਾਂ ਸਾਲ ਛੋਟੇ ਭਤੀਜੇ ਨਾਲ ਬਣਾਏ ਸੰ.ਬੰ.ਧ ਫਿਰ ਕਹਿੰਦੀ ਹੁਣ ਮੇਰੇ ਨਾਲ ਐਵੇਂ ਕਰ ਭਤੀਜੇ ਨੂੰ ਆ ਗਿਆ ਗੁੱਸਾ ਤੇ

ਇੱਕ ਔਰਤ ਨੂੰ ਭਤੀਜੇ ਨਾਲ ਪਿਆਰ ਹੋ ਗਿਆ ਜੋ ਕਿ ਇਸਤੋਂ ਪੰਦਰਾਂ ਸਾਲ ਛੋਟਾ ਸੀ. ਇਸ ਤੋਂ ਬਾਅਦ ਦੋਵਾਂ ਦੀ ਨੇੜਤਾ ਵੱਧ ਗਈ ਤੇ ਦੋਨਾਂ ਨੇ ਸ਼ਰੀ.ਰਕ ਸੰ.ਬੰ.ਧ ਬਣਾ ਲਏ ਇਸ ਤੋਂ ਬਾਅਦ ਉਹ ਔਰਤ ਆਪਣੇ ਭਤੀਜੇ ਨੂੰ ਕਹਿਣ ਲੱਗੀ ਕਿ ਹੁਣ ਮੇਰੇ ਨਾਲ ਐਵੇਂ ਕਰ. ਇਸ ਤੋਂ ਬਾਅਦ

ਔਰਤ (ਫਰਹਾਨਾ) ਦੀ ਉਮਰ ਚਾਲੀ ਸਾਲ ਦੀ ਸੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਅਤੇ ਕਾਫੀ ਰੀਲਾਂ ਬਣਾਉਂਦੀ ਸੀ ਉਸਦੇ ਹਜਾਂਰਾਂ ਫੌਲੋਅਰਸ ਸਨ. ਅਤੇ ਲੜਕੇ (ਸ਼ੋਏਬ) ਦੀ ਉਮਰ ਪੱਚੀ ਸਾਲ ਦੀ ਸੀ. ਜਦੋਂ ਦੋਨਾਂ ਨੇ ਸ਼ਰੀ.ਰਕ ਸੰ.ਬੰ.ਧ ਬਣਾ ਲਏ ਤਾਂ ਔਰਤ ਲੜਕੇ ਨਾਲ ਵਿਆਹ ਦੀ ਜਿੱਦ ਕਰਨ ਲੱਗ ਗਈ. ਪਰ ਲੜਕਾ ਇਸ ਚੀਜ ਤੋਂ ਪਰੇਸ਼ਾਂਨ ਹੋ ਗਿਆ ਓਹ ਆਪਣੀ ਚਾਚੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ. ਇਸ ਲਈ ਉਸਨੇ ਗੁੱਸੇ ਵਿੱਚ ਆ ਕਿ ਚਾਚੀ ਨੂੰ ਅਗਵਾ ਕਰਕੇ ਉਸਦਾ ਕ.ਤ.ਲ ਕਰ ਦਿੱਤਾ ਅਤੇ ਬੌ.ਡੀ ਨੁੰ ਜੰਗਲ ਵਿੱਚ ਦੱਬ ਦਿੱਤਾ. ਅਗਵਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੱਚਾਈ ਦਾ ਪਤਾ ਲਗਾ ਲਿਆ ਤੇ ਲੜਕੇ ਨੂੰ ਗਿ੍ਫਤਾਰ ਕਰ ਲਿਆ. ਇਹ ਘਟਨਾ ਉੱਤਰ ਪ੍ਰਦੇਸ਼ ਦੀ ਹੈ.