ਉਸ ਨੇ ਆਪਣਾ ਖਿਆਲ ਰੱਖਣ ਲਈ ਆਪਣੀ ਛੋਟੀ ਭੈਣ ਨੂੰ ਘਰ ਸੱਦਿਆ ਸੀ, ਇਸ ਤੋਂ ਬਾਅਦ ਜੀਜਾ ਘਰ ਵਿੱਚ ਆਪਣੀ ਸਾਲੀ ਨੂੰ ਦੇਖ ਕੇ ਮੌਕੇ ਦਾ ਫਾਇਦਾ ਚੁੱਕਣ ਲੱਗ ਪਿਆ, ਪਹਿਲਾਂ ਜੀਜੇ ਨੇ ਆਪਣੀ ਸਾਲੀ ਨੂੰ ਪਿਆਰ ਦੇ ਝਾਂਸੇ ਵਿੱਚ ਫਸਾਇਆ ਅਤੇ ਇਸ ਤੋਂ ਬਾਅਦ ਜੋ ਹੋਇਆ ਸੁਣ ਕੇ ਹੈਰਾਨ ਹੋ ਜਾਵੋਗੇ.
ਫਿਰ ਉਸ ਨਾਲ ਰੋਜ਼ ਸਬੰਧ ਬਣਾਉਂਣ ਲੱਗਾ, ਇਸ ਕਰਕੇ ਉਸ ਦੀ ਸਾਲੀ ਪੰਜ ਮਹੀਨੇ ਦੀ ਪ੍ਰੈਗਨੈਂਟ ਹੋ ਗਈ. ਸਾਲੀ ਨੇ ਇਹ ਗੱਲ ਜਦੋਂ ਆਪਣੇ ਜੀਜੇ ਨੂੰ ਦੱਸੀ ਤਾਂ ਉਸ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ ਅਤੇ ਨਾਲ ਰਹਿਣ ਦੀ ਧਮਕੀ ਦਿੱਤੀ. ਵਿਰੋਧ ਕਰਨ ‘ਤੇ ਉਸ ਨੇ ਪੀੜਤਾ ਦੀ ਵੱਡੀ ਭੈਣ ਨੂੰ ਵੀ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ. ਪੀੜਤ ਭੈਣਾਂ ਦੀ ਮਾਂ ਨੇ ਮੁਲਜ਼ਮ ਜਵਾਈ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ. ਇਹ ਘਟਨਾ ਯੂਪੀ ਦੀ ਹੈ.
Whatsapp - 7889007511
11.03 AM 13.07.24